Km. Puniti of Hans Raj Mahila Maha Vidyalaya secured 5th
position in Bachelor of Design Sem-VIII in Guru Nanak Dev University, Amritsar.
In addition, all the students of Bachelor of Design of HMV passed 8th Semester
with distinction. Principal Prof. Dr.
Mrs. Ajay Sareen congratulated the students, Head of Deptt. Ms. Shama Sharma
and Dr. Rakhi Mehta. She told that college is offering specialistaion in
Fashion Design, Textile and Interior Design under Bachelor of Design course.
All the students of the college have passed with distinction and make us proud.
ਹੰਸਰਾਜ ਮਹਿਲਾ ਮਹਾਵਿਦਿਆਲਾ ਦੀ ਕੁ. ਪੁਨੀਤਿ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੁਆਰਾ ਘੋਸ਼ਿਤ ਬੈਚੁਲਰ ਆੱਫ ਡਿਜ਼ਾਇਨ ਸਮੈ.8 ਦੀ ਪਰੀਖਿਆ ਪਰਿਣਾਮ ਵਿਚ ਯੂਨੀ. 'ਚ ਪੰਜਵਾਂ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਕਾਲਜ ਦੀਆਂ ਸਾਰਿਆਂ ਵਿਦਿਆਰਥਣਾਂ ਨੇ ਬੀ.ਡਿਜ਼ਾਇਨ ਦੀ ਪਰੀਖਿਆ ਡਿਸਟਿਂਕਸ਼ਨ ਦੇ ਨਾਲ ਪਾਸ ਕੀਤੀ। ਪਿੰ੍ਰਸੀਪਲ ਡਾ. ਅਜੇ ਸਰੀਨ ਨੇ ਵਿਦਿਆਰਥਣਾਂ ਅਤੇ ਵਿਭਾਗ ਦੀ ਮੁੱਖੀ ਸੁਸ਼੍ਰੀ ਸ਼ਮਾ ਸ਼ਰਮਾ ਅਤੇ ਡਾ. ਰਾਖੀ ਮੇਹਤਾ ਨੂੰ ਵਧਾਈ ਦਿੱਤੀ। ਉਨ੍ਹਾਂ ਦੱਸਿਆ ਕਿ ਕਾਲਜ ਵਿੱਚ ਬੀ.ਡਿਜ਼ਾਇਨ ਦੇ ਅੰਤਰਗਤ ਫੈਸ਼ਨ ਡਿਜ਼ਾਇਨ, ਟੈਕਸਟਾਇਲ ਤੇ ਇੰਟੀਰਿਯਰ ਡਿਜ਼ਾਇਨ ਦੀ ਸਪੈਸ਼ਲਾਇਜ਼ੇਸ਼ਨ ਚਲਾਈ ਜਾ ਰਹੀ ਹੈ। ਸਾਰੀਆਂ ਵਿਦਿਆਰਥਣਾਂ ਨੇ ਡਿਸਟਿਂਕਸ਼ਨ ਪ੍ਰਾਪਤ ਕਰਕੇ ਇਹ ਪਰੀਖਿਆ ਪਾਸ ਕੀਤੀ।