International Day of Yoga was celebrated at Hans Raj Mahila
Maha Vidyalaya, Jalandhar on 21st June, 2017 under the guidance of Honourable
Dr. Punam Suri, Padmashree, President, DAVCMC, New Delhi. Speaking on the
occasion, Principal Dr. Ajay Sareen expressed her gratitude to Honourable
President Dr. Punam Suri and told the students that Honourable Dr. Punam Suri
is deeply committed to promotion of yoga and under his aegis such celebrations
would definitely invigorate the roots of our traditional yoga methods. She
stressed that regular yoga practice leads to better physical, mental and
spiritual health of a person. Yoga guru, Sh. Pawan Kumar and the college yoga
team demonstrated different asanas like
garuda asana, shashank asana, adhomukh
swan asan, akarna dhanurasana, ardh ustara asana etc. The importance and
benefits of each asana was also explained. Principal Dr. (Mrs.) Ajay Sareen
performed asanas along with the staff and students of the college according to
the set protocol of Ministry of Ayush, Government of India i.e. prayer followed
by loosening kriyas, standing, sitting and supine postures. In the end
pranayam, shanti path and sankalp wee performed. All students pledged to make
Yoga an integral part of their lives. On this occasion, Dr. Anjana Bhatia,
program officer, NSS encouraged the students to adopt Yoga on a daily basis.
Mr. Amarjit Khanna, office supdt. also motivated the students. Mr. Raman, Mr.
Pankaj, Mr. Lakhwinder, Madam Alka, Dr. Arti and other members of teaching and
non-teaching staff also participated in yoga day celebrations. Students were
given refreshments. The entire celebrations took place in a very happy manner
and improved the energy and vitality of one and all. In the end, Principal Dr.
(Mrs.) Ajay Sareen thanked DAVCMC, New Delhi for constant encouragement.
ਹੰਸ ਰਾਜ ਮਹਿਲਾ ਮਹਾਵਿਦਿਆਲਿਆ ਦੇ ਵਿਹੜੇ ਵਿੱਚ ਡੀ.ਏ.ਵੀ. ਮੈਨੇਜਿੰਗ ਕਮੇਟੀ ਨਵÄ ਦਿੱਲੀ ਦੇ ਪ੍ਰਧਾਨ ਪਦਮਸ੍ਰੀ ਡਾ. ਪੂਨਮ ਸੂਰੀ ਦੇ ਨਿਰਦੇਸ਼ਾਨੁਸਾਰ ਅੰਤਰਰਾਸ਼ਟਰੀ ਯੋਗ ਦਿਵਸ ਦਾ ਆਯੋਜਨ ਕੀਤਾ ਗਿਆ। ਇਸ ਅਵਸਰ ਤੇ ਬੋਲਦੇ ਹੋਏ ਪ੍ਰਿੰਸੀਪਲ ਪ੍ਰੋ. ਡਾ. ਅਜੇ ਸਰੀਨ ਨੇ ਮਾਨਯੋਗ ਪ੍ਰਧਾਨ ਪਦਮਸ਼੍ਰੀ ਡਾ. ਪੂਨਮ ਸੁਰੀ ਦੇ ਪ੍ਰਤੀ ਆਭਾਰ ਪ੍ਰਗਟ ਕੀਤਾ। ਵਿਦਿਆਰਥਣਾਂ ਨੂੰ ਸੰਬੋਧਿਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਮਾਨਯੋਗ ਡਾ. ਪੂਨਮ ਸੂਰੀ ਯੋਗ ਦਾ ਪ੍ਰਚਾਰ ਕਰਨ ਦੇ ਲਈ ਪੂਰੀ ਤਰ•ਾਂ ਵਚਨਬੱਧ ਹਨ ਅਤੇ ਉਹਨਾਂ ਦੀ ਛਤਰਛਾਇਆ ਵਿੱਚ ਇਸ ਪ੍ਰਕਾਰ ਦੇ ਆਯੋਜਨ ਪਾਰੰਪਰਿਕ ਯੋਗ ਵਿਧੀਆਂ ਦਾ ਪ੍ਰਚਾਰ ਕਰਨ ਦੇ ਲਈ ਕਾਫੀ ਮਹੱਤਵਪੂਰਨ ਸਿੱਧ ਹੋਣਗੇ। ਉਹਨਾਂ ਨੇ ਕਿਹਾ ਕਿ ਨਿਯਮਿਤ ਯੋਗ ਕਰਨ ਨਾਲ ਵਿਅਕਤੀ ਦੀ ਸ਼ਰੀਰਿਕ, ਮਾਨਸਿਕ ਅਤੇ ਅਧਿਆਤਮਿਕ ਸਿਹਤ ਠੀਕ ਰਹਿੰਦੀ ਹੈ। ਯੋਗ ਗੁਰੂ ਪਵਨ ਕੁਮਾਤ ਅਤੇ ਕਾਲਜ ਯੋਗ ਟੀਮ ਨੇ ਵਿਭਿੰਨ ਆਸਨ ਦਾ ਪ੍ਰਦਰਸ਼ਨ ਕੀਤਾ ਜਿਨ•ਾਂ ਵਿੱਚ ਗਰੂੜ ਆਸਨ, ਸ਼ਸ਼ਾਂਕ ਆਸਨ, ਅਧੋਮੁਖ ਆਸਨ, ਅਰਕਣਾ ਧਰਣੁਆਸਨ, ਅਰਧ ਉਤਸਰਾ ਆਸਨ ਆਦਿ ਸ਼ਾਮਿਲ ਸਨ। ਇਹਨਾਂ ਆਸਨਾਂ ਦੀ ਮਹਤੱਤਾ ਅਤੇ ਲਾਭ ਤੇ ਵੀ ਵਿਆਖਿਆ ਕੀਤੀ। ਪ੍ਰਿੰਸੀਪਲ ਪ੍ਰੋ. ਡਾ. ਅਜੇ ਸਰੀਨ ਨੇ ਆਯੂਸ਼ ਮੰਤਰੀ ਮੰਡਲ, ਭਾਰਤ ਸਰਕਾਰ ਦੇ ਅਨੁਸਾਰ ਕਾਲਜ ਸਟਾਫ ਦੇ ਮੈਂਬਰ ਅਤੇ ਵਿਦਿਆਰਥਣਾਂ ਦੇ ਨਾਲ ਯੋਗ ਆਸਨ ਕੀਤੇ। ਅੰਤ ਵਿੱਚ ਪ੍ਰਾਣਾਯਾਮ ਸ਼ਾਂਤੀ ਪਾਠ ਅਤੇ ਸੰਕਲਪ ਕੀਤਾ ਗਿਆ। ਸਾਰੇ ਮੌਜੂਦ ਮੈਂਬਰਾਂ ਨੇ ਯੋਗ ਨੂੰ ਆਪਣੇ ਜੀਵਨ ਦਾ ਅਭਿੰਨ ਅੰਗ ਬਣਾਉਣ ਦਾ ਸੰਕਲਪ ਲਿਆ। ਇਸ ਅਵਸਰ ਤੇ ਐਨ.ਐਸ.ਐਸ. ਪ੍ਰੋਗ੍ਰਾਮ ਆਫਿਸਰ ਡਾ. ਅੰਜਨਾ ਭਾਟੀਆ ਨੇ ਵਿਦਿਆਰਥਣਾਂ ਨੂੰ ਨਿਯਮਿਤ ਯੋਗ ਕਰਨ ਦੇ ਲਈ ਪ੍ਰੇਰਿਤ ਕੀਤਾ। ਇਸ ਅਵਸਰ ਤੇ ਆਫਿਸ ਸੁਪਰਟੈਂਟ ਅਮਰਜੀਤ ਖੰਨਾ, ਰਮਨ ਬਹਿਲ, ਪ³ਕਜ ਜੋਤੀ, ਲਖਵਿੰਦਰ, ਅਲਕਾ, ਡਾ. ਆਰਤੀ ਵੀ ਮੌਜੂਦ ਸਨ। ਜਿਨ•ਾਂ ਨੇ ਯੋਗ ਅਭਿਆਸ ਵਿੱਚ ਹਿੱਸਾ ਲਿਆ। ਵਿਦਿਆਰਥਣਾਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ। ਇਸ ਆਯੋਜਨ ਤੇ ਪੂਰੇ ਵਾਤਾਵਰਣ ਵਿੱਚ ਉਰਜਾਤਮਕ ਮਾਹੌਲ ਸੀ। ਪ੍ਰਿੰਸੀਪਲ ਪ੍ਰੋ. ਡਾ. ਅਜੇ ਸਰੀਨ ਨੇ ਡੀ.ਏ.ਵੀ. ਮੈਨੇਜਿੰਗ ਕਮੇਟੀ, ਨਵÄ ਦਿੱਲੀ ਦਾ ਲਗਾਤਾਰ ਪ੍ਰੇਰਣਾ ਦੇਂਦੇ ਰਹਿਣ ਦੇ ਲਈ ਧੰਨਵਾਦ ਕੀਤਾ।