86th Annual Convocation of Hans Raj Mahila Maha Vidyalaya
was held on 15th July, 2017. His
Excellency, Sh. V.P. Singh Badnore, Hon’ble Governor of Punjab and
Administrator, UT, Chandigarh graced the occasion as Chief Guest. Dr. A.K. Sharma, Vice President, DAV College
Managing Committee, New Delhi was the Guest of Honour. Other dignitaries present on the dais were
Sh. Arvind Ghai, Secretary, DAVCMC New Delhi and Dr. Satish K. Sharma, Director
(Colleges), DAVCMC New Delhi.
The
Convocation began with an interaction with the faculty members followed by the
traditional lamp lighting by the chief guest and the recital of DAV Anthem.
A total
number of 1129 students, 965 who graduated and 164 who postgraduated in 2015-16
received their degrees. 46 students with
university positions and roll of honour were honoured for their
achievements. 3 faculty members who
received their doctoral degrees in 2015-16 were also honoured. During the oath taking ceremony, the students
pledged to keep up the values of national unity and integrity.
Principal
Prof. Dr.(Mrs.) Ajay Sareen accorded a formal welcome to the Hon’ble Guests and
presented the Annual Report of the institution highlighting its achievements,
its innovative practices and the zeal for heading towards a better
tomorrow. Focussing on the DAV values of
peace, love and universal harmony, she exhorted the students to lead a life of
righteousness inspired by the Vedas and envisioned by our Hon’ble President,
Dr.Punam Suri, Padmashree Awardee.
Dr. Satish
K. Sharma blessed the degree holders and wished for the great future of the
institution. He appreciated the college
for its relentless efforts in attaining higher goals everyday.
Dr. A.K.
Sharma congratulated the institution for its varied achievements and stressed
on the need to focus on higher learning and improving the quality of higher
education by making conscientious efforts in this direction. He gave his blessings and best wishes to the
degree holders and wished that they may shine like a luminous guiding star.
The audience was enthralled by the motivating speech of the
chief guest, Sh. V.P. Singh Badnore. He
applauded the efforts of the institution in pioneering the cause of women
education and felicitated it for its accomplishments and all round
development. He emphasized on the need
of realizing the Make in India vision and leading a value based life on the
personal level also to get rid of corruption in our country. He highlighted the
fact that the horizons of opportunities have gradually increased for
women. Dedication, sincerity and
truthfulness are the hallmarks of women folk.
Clear cut goals, hard work and not short cuts are the key to
success. A standing ovation was paid to
His Excellency for his thought provoking words.
On this
occasion, the college newsletter ‘HMV News’ was also released by the
dignitaries. The audience was captivated
with a folk song recital. The vote of
thanks was proposed by Sh. Arvind Ghai.
Among other present were Mrs. Kusum Sharma, Deputy Commissioner Sh.
Varinder Kumar Sharma, Commissioner of Police Sh. P.K. Sinha, SDM Sh. Rajiv
Sharma, Mayor Sh. Sunil Jyoti, Sh. S.N. Mayor, Sh. Ajay Goswami, Sh. Ramesh
Sharma Distt. President BJP, Dr. Pawan Gupta and Dr. (Mrs.) Sushma Chawla.
The
convener of the function was Dean Academics Dr. Kanwaldeep. The stage was conducted by Dr. Anjana Bhatia
and the degree holders were presented by Dr. Ekta Khosla and Mrs. Ramnita Saini
Sharda.
ਹੰਸ ਰਾਜ ਮਹਿਲਾ ਮਹਾਂ ਵਿਦਿਆਲਾ, ਜਲੰਧਰ ਵਿਖੇ 86ਵਾਂ ਡਿਗਰੀ ਵੰਡ ਸਮਾਗਮ ਕਰਵਾਇਆ। ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਦੀ ਅਗਵਾਈ ਵਿੱਚ ਕਰਵਾਏ ਇਸ ਸਮਾਗਮ ਵਿੱਚ ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਬੰਧਕ ਸ਼੍ਰੀ ਵੀ.ਪੀ. ਸਿੰਘ ਬਦਨੌਰ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ। ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਡੀਏਵੀ ਪ੍ਰਬੰਧਕ ਕਮੇਟੀ ਵੱਲੋਂ ਡਾਇਰੈਕਟਰ ਕਾਲਜਿਜ਼ ਡਾ. ਸਤੀਸ਼ ਸ਼ਰਮਾ, ਡਾ. ਅਰਵਿੰਦ ਘਈ ਸਕੱਤਰ ਡੀਏਵੀ ਮੈਨੇਜ਼ਿੰਗ ਕਮੇਟੀ, ਸ਼੍ਰੀ ਏ.ਕੇ. ਸ਼ਰਮਾ ਵਾਇਸ ਪ੍ਰਧਾਨ ਡੀਏਵੀ ਮੈਨੇਜ਼ਿੰਗ ਕਮੇਟੀ ਸ਼ਾਮਲ ਸਨ। ਇਸ ਸਮਾਗਮ ਦਾ ਆਰੰਭ ਡੀਏਵੀ ਗਾਨ ਤੇ ਜੋਤੀ ਜਗਾਉਣ ਨਾਲ ਕੀਤਾ ਗਿਆ।
ਪ੍ਰਿੰਸੀਪਲ ਡਾ. ਸਰੀਨ ਨੇ ਸਮੂਹ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਕਾਲਜ ਦੀਆਂ ਅਕਾਦਮਿਕ, ਸਭਿਆਚਾਰਕ, ਖੇਡ ਸਬੰਧੀ, ਸਾਲਾਨਾ ਰਿਪੋਰਟ ਪੜ੍ਹੀ ਅਤੇ ਕਾਲਜ ਦੀਆਂ ਵਿਸ਼ੇਸ਼ ਪ੍ਰਾਪਤੀਆਂ ਵਿੱਚ ਸਮੁਚੇ ਸਟਾਫ, ਵਿਦਿਆਰਥਣਾਂ ਅਤੇ ਨਾੱਨ ਟੀਚਿੰਗ ਸਟਾਫ਼ ਦੇ ਸਹਿਯੋਗ ਦੀ ਸ਼ਲਾਘਾ ਕੀਤੀ। ਮੁੱਖ ਮਹਿਮਾਨ ਗਵਰਨਰ ਪੰਜਾਬ ਸ਼੍ਰੀ ਵੀ.ਪੀ. ਸਿੰਘ ਬਦਨੌਰ ਨੇ ਆਪਣੇ ਭਾਸ਼ਨ ਵਿੱਚ ਨਾਰੀ ਸਿੱਖਿਆ ਦੇ ਖੇਤਰ ਵਿੱਚ ਉੱਚ ਕੋਟੀ ਦੀਆਂ ਕੋਸ਼ਿਸ਼ਾਂ ਦੀ ਬਹੁਤ ਪ੍ਰਸ਼ੰਸਾ ਕਰਦੇ ਹੋਏ ਰਾਸ਼ਟਰ ਦੀ ਪ੍ਰਗਤੀ ਦੇ ਲਈ ਮੇਕ-ਇਨ-ਇਡਿਆ ਮੁਹਿਮ ਦੇ ਨਾਲ ਜੁੜਣ ਅਤੇ ਮਾਨਵੀ ਮੁੱਲਾਂ ਨੂੰ ਧਾਰਨ ਕਰਨ ਦਾ ਸੰਦੇਸ਼ ਦਿੱਤਾ ਅਤੇ ਕਿਹਾ ਕਿ ਕੁੜੀਆਂ ਦੇ ਲਈ ਵਰਤਮਾਨ ਵਿੱਚ ਬਹੁਤ ਸਾਰੇ ਮੌਕੇ ਮੌਜੂਦ ਹਨ। ਐਚ. ਐਮ.ਵੀ ਇੱਗ ਅਜਿਹਾ ਸੰਸਥਾਨ ਹੈ ਜੋ ਕੁੜੀਆਂ ਨੂੰ ਇਨ੍ਹਾਂ ਮੌਕਿਆਂ ਦੀ ਪੜਚੋਲ ਕਰਨ ਵਿੱਚ ਮੱਦਦ ਕਰਦਾ ਹੈ। ਸਮਾਗਮ 'ਚ ਮੌਜੂਦ ਸਾਰਿਆਂ ਨੇ ਆਪਣੇ ਸਥਾਨ ਤੇ ਖੜ੍ਹੇ ਹੋ ਕੇ ਉਨ੍ਹਾਂ ਦੁਆਰਾ ਕਿਹੇ ਸ਼ਬਦਾਂ ਦੇ ਪ੍ਰਤਿ ਆਪਣੇ ਸਨਮਾਨ ਨੂੰ ਪ੍ਰਗਟ ਕੀਤਾ। ਡਾ. ਏ.ਕੇ. ਸ਼ਰਮਾ ਨੇ ਉੱਚ ਸਿਖਿਆ ਦੇ ਮਹਤਵ ਬਾਰੇ ਦੱਸਦਿਆਂ ਨਾਰੀ ਸ਼ਸਕਤੀਕਰਨ ਉਪਰ ਜ਼ੋਰ ਦਿੱਤਾ। ਸ਼੍ਰੀ ਏ.ਕੇ. ਸ਼ਰਮਾ ਨੇ ਡੀਏਵੀ ਸੰਸਥਾਵਾਂ ਦੇ ਸਿਖਿਆ ਖੇਤਰ ਵਿੱਚ ਨਿੱਘਰ ਯੋਗਦਾਨ ਦੀ ਚਰਚਾ ਕਰਦਿਆਂ ਨਾਰੀ ਸ਼ਕਤੀ ਉਪਰ ਜ਼ੋਰ ਦਿੱਤਾ। ਡਾ. ਸਤੀਸ਼ ਸ਼ਰਮਾ ਜੀ ਨੇ ਵੀ ਵਿਦਿਆਰਥਣਾਂ ਦੇ ਚੰਗੇ ਭੱਵਿਖ ਦੀ ਕਾਮਨਾ ਕੀਤੀ। ਸ਼੍ਰੀ ਅਰਵਿੰਦ ਘਈ ਨੇ ਮੁੱਖ ਮਹਿਮਾਨ ਅਤੇ ਹੋਰ ਸਮੁੱਚੇ ਮਹਿਮਾਨਾਂ ਦਾ ਧੰਨਵਾਦ ਕੀਤਾ।
ਇਸ ਡਿਗਰੀ ਵੰਡ ਸਮਾਰੋਹ ਉਪਰ 1129 ਵਿਦਿਆਰਥਣਾਂ ਨੇ ਡਿਗਰੀਆਂ ਹਾਸਲ ਕੀਤੀਆਂ। 46 ਵਿਦਿਆਰਥਣਾਂ ਨੂੰ ਯੂਨੀਵਰਸਿਟੀ ਵਿੱਚ ਪਹਿਲੇ, ਦੂਜੇ ਸਥਾਨ ਪ੍ਰਾਪਤ ਕਰਨ ਲਈ ਰੋਲ ਆਫ਼ ਆਨਰ ਨਾਲ ਸਨਮਾਨਿਤ ਕੀਤਾ ਗਿਆ। ਇਸਦੇ ਨਾਲ ਹੀ ਤਿੰਨ-ਅਧਿਆਪਕਾਂ ਨੂੰ ਪੀ.ਐਚ.ਡੀ ਡਿਗਰੀ ਪ੍ਰਾਪਤ ਕਰਨ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਾਲਜ ਦੀ ਪੱਤਰਿਕਾ ਐਚ.ਐਮ.ਵੀ ਨਿਊਜ਼ ਦਾ ਵਿਮੋਚਨ ਕੀਤਾ ਗਿਆ। ਇਸ ਮੌਕੇ ਕਾਲਜ ਦੇ ਸਾਰੇ ਡੀਨ ਅਤੇ ਸਾਰਾ ਸਟਾਫ਼ ਮੌਜੂਦ ਸੀ। ਸ਼੍ਰੀਮਤੀ ਰਮਨੀਤਾ ਸੈਣੀ ਸ਼ਾਰਦਾ, ਡਾ. ਅੰਜਨਾ ਭਾਟਿਆ, ਡਾ. ਏਕਤਾ ਖੋਸਲਾ ਨੇ ਮੰਚ ਸੰਚਾਲਨ ਕੀਤਾ।