Hans Raj Mahila Maha Vidyalaya conducted AIFF ‘D’ Licence
Coaching Course for Female Coaches of Punjab.
All India Football Federation in collaboration with Punjab Football
Association conducted this first ever AIFF ‘D’ Licence Women’s Coaching Course
which is as per FIFA’s Coach Education Policy.
In this specialized course, 24 girls of Punjab have taken part to become
professional coach. The resource person
was Mr. Hilal Rasool Parray who took the classes. Principal Prof. Dr. (Mrs.) Ajay Sareen
congratulated Sport Department of the college and said that HMV has achieved
another landmark by organizing this coaching course. The participants were awarded with
certificates. On this occasion, Mr.
Vijay Bali, Joint Secretary of Punjab Football Association, S. Inder Singh
(Arjuna Awardee Football), Mr. Hardeep Saini, Incharge Punjab Grass Root
Coaching Course, Mr. Haneet Taggar, Head of Referee, Ms. Harmeet Kaur, Ms.
Sukhwinder Kaur and Mr. Ram Lubhaya Prabhakar were present.
ਹੰਸਰਾਜ ਮਹਿਲਾ ਮਹਾਂਵਿਦਿਆਲਾ, ਜਲੰਧਰ ਚ’ ਪੰਜਾਬ ਦੇ ਫੀਮੇਲ ਕੋਚ ਦੇ ਲਈ ਏਆਈਐਫਐਫ ‘ਡੀ’ ਲਾਇਸੈਂਸ ਕੋਚਿੰਗ ਕੋਰਸ ਦਾ ਆਯੋਜਨ ਕੀਤਾ ਗਿਆ। ਪੰਜਾਬ ਵਿੱਚ ਇਹ ਕੋਰਸ ਆੱਲ ਇੰਡੀਆ ਫੁਟਬਾੱਲ ਫੈਡਰੇਸ਼ਨ ਅਤੇ ਪੰਜਾਬ ਫੁਟਬਾੱਲ ਐਸੋਸਿਏਸ਼ਨ ਦੇ ਸਹਯੋਗ ਨਾਲ ਪਹਿਲੀ ਬਾਰ ਕਰਵਾਇਆ ਗਿਆ ਜੋਕਿ ਫੀਫਾ ਕੀ ਕੋਪ ਏਜੂਕੇਸ਼ਨ ਪਾਲਿਸੀ ਤੇ ਆਧਾਰਿਤ ਸੀ। ਇਸ ਵਿਸ਼ੇਸ ਕੋਰਸ ਵਿਚ ਪੰਜਾਬ ਦੀਆਂ 24 ਵਿਦਿਆਰਥਣਾਂ ਨੇ ਭਾਗ ਲਿਆ ਤਾਂਕਿ ਉਹ ਪ੍ਰਫੈਸ਼ਨਲ ਕੋਚ ਬਣ ਸਕਣ। ਮੱਖ ਮਹਿਮਾਨ ਦੇ ਤੌਰ ਤੇ ਹਿਲਾਲ ਰਸੂਲ ਪਰੇ ਹਾਜ਼ਿਰ ਸਨ। ਕਾਲਜ ਪ੍ਰਿੰਸੀਪਲ ਪ੍ਰੋ.(ਡਾ.) ਅਜੈ ਸਰੀਨ ਨੇ ਸਪੋਰਟਸ ਵਿਭਾਗ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਕੋਰਸ ਆਯੋਜਿਤ ਕਰਕੇ ਕਾਲਜ ਨੇ ਇਕ ਹੋਰ ਪੜਾਵ ਪਾਰ ਕਰ ਲਿਆ ਹੈ। ਪ੍ਰਤੀਯੋਗਿਆਂ ਨੂੰ ਸਰਟੀਫਿਕੇਟ ਦਿੱਤੇ ਗਏ। ਇਸ ਮੌਕੇ ਤੇ ਪੰਜਾਬ ਫੁਟਬਾੱਲ ਐਸੋਸਿਏਸ਼ਨ ਦੇ ਜਾਇਂਟ ਸੈਕਰਟਰੀ ਵਿਜੈ ਬਾਲੀ, ਅਰਜੁਨ ਆਵਾਰਡੀ ਫੁਟਬਾੱਲ, ਸ. ਇੰਦਰ ਸਿੰਘ, ਪੰਜਾਬ ਗਰਾਸ ਰੂਟ ਕੋਚਿੰਗ ਕੋਰਸ ਦੇ ਇੰਚਾਰਜ ਹਰਦੀਪ ਸੈਣੀ, ਹੈਡ ਆੱਫ ਰੈਫਰੀ ਹਨੀਤ ਟੱਗਰ, ਹਰਮੀਤ ਕੌਰ, ਸੁਖਵਿੰਦਰ ਕੌਰ ਅਤੇ ਰਾਮ ਲੁਭਾਇਆ ਪ੍ਰਭਾਕਰ ਹਾਜ਼ਿਰ ਸਨ।