Hans Raj Mahila Maha Vidyalaya is organizing 86th Annual
Convocation on 15th July, 2017 at 11.00 a.m.
1110 students will be conferred with degrees of Postgraduate and
Undergraduate classes. The Chief Guest
of the Convocation ceremony will be His Excellency Sh. V.P. Singh Badnore,
Hon’ble Governor of Punjab & Administrator, UT. Guest of Honour will be Dr. A.K. Sharma, Vice
President, DAVCMC, New Delhi. Principal
Prof. Dr. (Mrs.) Ajay Sareen said that it is real honour for HMV that His
Excellency Sh. V.P. Singh Badnore, Hon’ble Governor of Punjab is visiting our
campus for blessings our students on their memorable day. The students of session 2015-16 will be awarded
degrees. The rehearsal of the convocation
will be held on 14th July, 2017 in which the attendance of students is
compulsory.
ਹੰਸਰਾਜ ਮਹਿਲਾ ਮਹਾਂਵਿਦਿਆਲਾ, ਜਲੰਧਰ ਚ’ 15 ਜੁਲਾਈ,2017 ਨੂੰ 110 ਵਜੇ 86ਵੀਂ ਸਲਾਨਾ ਕਨਵੋਕੇਸ਼ਨ ਦਾ ਆਯੋਜਨ ਕੀਤਾ ਜਾ ਰਿਹਾ ਹੈ। ਪੋਸਟ ਗਰੈਜੂਏਟ ਅਤੇ ਅੰਡਰ ਗਰੈਜੂਏਟ ਦੀਆਂ 1110 ਵਿਦਿਆਰਥਣਾਂ ਨੂੰ ਡਿਗਰੀ ਪ੍ਰਦਾਨ ਕੀਤੀ ਜਾਵੇਗੀ।ਕਨਵੋਕੇਸ਼ਨ ਸੇਰੇਮਨੀ ਵਿੱਚ ਬਤੌਰ ਮੁੱਖ ਮਹਿਮਾਨ ਮਾਨਯੋਗ ਸ਼੍ਰੀ ਵੀ.ਪੀ. ਸਿੰਘ ਬਦਨੌਰ, ਰਾਜਪਾਲ ਪੰਜਾਬ ਅਤੇ ਪ੍ਰਸ਼ਾਸਕ ਯੂ.ਟੀ. ਹਾਜ਼ਿਰ ਰਹਿਣਗੇ। ਵਿਸ਼ੇਸ ਮਹਿਮਾਨ ਵਜੋਂ ਡੀਏਵੀ ਕਾਲਜ ਮੈਨੇਜਿੰਗ ਕਮੇਟੀ, ਨਵੀ ਦਿੱਲੀ ਦੇ ਵਾਈਸ ਪ੍ਰੈਜ਼ੀਡੇਂਟ ਡਾੱ. ਏ.ਕੇ. ਸ਼ਰਮਾ ਹਾਜ਼ਿਰ ਰਹਿਣਗੇ। ਕਾਲਜ ਪ੍ਰਿੰਸੀਪਲ ਪ੍ਰੋ.(ਡਾ.) ਅਜੈ ਸਰੀਨ ਨੇ ਕਿਹਾ ਕਿ ਪੰਜਾਬ ਦੇ ਰਾਜਪਾਲ ਮਾਨਯੋਗ ਸ਼੍ਰੀ ਵੀ.ਪੀ. ਸਿੰਘ ਨੇ ਸਾਡਾ ਸੱਦਾ ਸਵੀਕਾਰ ਕੀਤਾ ਹੈ ਅਤੇ ਉਹ ਵਿਦਿਆਰਥਣਾਂ ਨੂੰ ਆਸ਼ੀਰਵਾਦ ਦੇਣਗੇ। ਸੈਸ਼ਨ 2015-16 ਦੀਆਂ ਵਿਦਿਆਰਥਣਾਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਜਾਣਗਿਆਂ। ਕਨਵੋਕੇਸ਼ਨ ਦੀ ਰਿਹਰਸਲ 14 ਜੁਲਾਈ,2017 ਨੂੰ ਕੀਤੀ ਜਾਵੇਗੀ ਜਿਸ ਵਿਚ ਵਿਦਿਆਰਥਣਾਂ ਦਾ ਹਾਜ਼ਿਰ ਹੋਣਾ ਬਹੁਤ ਹੀ ਜਰੂਰੀ ਹੈ।