World Population Day was celebrated under the aegis of NSS
Unit of Hans Raj Mahila Maha Vidyalaya.
Principal Dr. (Mrs.) Ajay Sareen guided the unit to hold panel
discussion on the challenges and prospects of population of India . More than 200 students
participated in the panel discussion.
Programme Officer Dr. Anjana Bhatia informed the students that
population growth needs to be checked in order to solve the problems of
unemployment, pollution, poverty and depletion of natural resources. Students came up with wonderful ideas for
creating awareness regarding family planning.
Ms. Alka coaxed the students to work on solutions. Speaking on this occasion Principal Dr.
(Mrs.) Ajay Sareen said that Indians must realize their strength as they have
highest population of youth and it is imperative that the youth work as a
strong positive human resource to make India a super power in coming
times.
ਹੰਸਰਾਜ ਮਹਿਲਾ ਮਹਾਂਵਿਦਿਆਲਾ ਦੇ ਐਨਐਸਐਸ ਯੂਨਿਟ ਵਲੋਂ “ਵਿਸ਼ਵ ਜਨਸਖਿਆ ਦਿਵਸ” ਦਾ ਆਯੋਜਨ ਕੀਤਾ ਗਿਆ। ਕਾਲਜ ਪ੍ਰਿੰਸੀਪਲ ਪ੍ਰੋ.(ਡਾ.) ਅਜੈ ਸਰੀਨ ਦੀ ਅਗੁਵਾਈ ਵਿਚ “ਭਾਰਤ ਦੀ ਜਨਸੰਖਆ ਦੇ ਚੈਲੇਂਜ ਅਤੇ ਭਵਿੱਖ” ਵਿਸ਼ੇ ਤੇ ਪੈਨਲ ਡਿਸਕਸ਼ਨ ਦਾ ਆਯੋਜਨ ਕੀਤਾ ਗਿਆ।ਪੈਨਲ ਡਿਸਕਸ਼ਨ ਵਿੱਚ ਲਗਭਗ 20 ਵਿਦਿਆਰਥਣਾਂ ਨੇ ਭਾਗ ਲਿਆ। ਪ੍ਰੋਗਰਾਮ ਆਫਿਸਰ ਸ਼੍ਰੀਮਤੀ ਵੀਨਾ ਅਰੋੜਾ ਨੇ ਵਿਦਿਆਰਥਣਾਂ ਨੂੰ ਸਲਮ ਏਰੀਆ ਚ’ ਫੈਮਲੀ ਪਲਾਨਿੰਗ ਦੇ ਬਾਰੇ ਪ੍ਰਚਾਰ ਕਰਨ ਲਈ ਪ੍ਰੇਰਿਤ ਕੀਤਾ।ਪ੍ਰੋਗਰਾਮ ਆਫਿਸਰ ਡਾ. ਅੰਜਨਾ ਭਾਟਿਆ ਨੇ ਵਿਦਿਆਰਥਣਾਂ ਨੂੰ ਦੱਸਿਆ ਕਿ ਜਨਸਖਿਆ ਦੀ ਸਮਸਿੱਆ ਤੇ ਨਜ਼ਰ ਰਖਨੀ ਚਾਹੀਦੀ ਹੈ ਤਾਕਿ ਬੇਰੋਜ਼ਗਾਰੀ, ਪ੍ਰਦੁਸ਼ਣ, ਗਰੀਬੀ ਅਤੇ ਕੁਦਰਤੀ ਸੰਸਾਧਨਾਂ ਦੇ ਨੁਕਸਾਨ ਦੀ ਸਮਸਿੱਆ ਨੂੰ ਸੁਲਝਾਇਆ ਜਾ ਸਕੇ।ਵਿਦਿਆਰਥਣਾਂ ਨੇ ਇਸ ਦੇ ਲਈ ਬਹੁਤ ਹੀ ਅੱਛੇ ਕਈ ਸੁਝਾਵ ਦਿੱਤੇ। ਸ਼੍ਰੀਮਤੀ ਅਲਕਾ ਸ਼ਰਮਾ ਨੇ ਵੀ ਵਿਦਿਆਰਥਣਾਂ ਨੂੰ ਇਨਾਂ ਸੁਝਾਵਾਂ ਤੇ ਵਿਚਾਰ ਕਰਨ ਲਈ ਕਿਹਾ।ਕਾਲਜ ਪ੍ਰਿੰਸੀਪਲ ਪ੍ਰੋ.(ਡਾ.) ਅਜੈ ਸਰੀਨ ਨੇ ਕਿਹਾ ਕਿ ਭਾਰਤੀਆਂ ਨੂੰ ਅਪਣੀ ਤਾਕਤ ਦਾ ਪਤਾ ਹੋਣਾ ਚਾਹੀਦਾ ਹੈ ਕਿਉਂਕਿ ਸਾਡੇ ਕੋਲ ਯੁਵਕਾਂ ਦੀ ਸਭ ਤੋਂ ਵੱਡੀ ਤਾਕਤ ਹੈ। ਆਉਨ ਵਾਲੇ ਸਮੇਂ ਚ’ ਸਕਰਾਤਮਕ ਮਾਨਵ ਸੰਸਾਧਨ ਦੇ ਤੌਰ ਤੇ ਇਹੀ ਯੁਵਾ ਕੰਮ ਕਰਨਗੇ।