Wednesday, 12 July 2017

HMV BAGS 21 STUDENTS IN MERIT LIST OF BA SEMESTER-II



21 students of BA Semester-II of Hans Raj Mahila Maha Vidyalaya secured merit positions in GNDU exam result. Principal Prof. Dr. Mrs. Ajay Sareen congratulated the students. She said that in HMV, the students are always motivated to do hard work with full devotion. The excellent result is because of this motivation only. The students securing merit position are Simran, Simranjeet Kaur, Trisha Sharma, Manpreet Kaur, Anjali Anand, Jasleen Kaur, Saloni Chopra, Nikita, Divya Thukral, Taranpreet Kaur, Yogita Bhagat, Pooja, Manpreet Kaur, Mehakdeep Kaur, Manpreet Kaur, Rupinder Kaur, Wallet Walia, Divya Mani, Deepti Rani, Kanika & Arti. Principal Dr. Sareen prayed to the almighty for their bright future.

ਹੰਸ ਰਾਜ ਮਹਿਲਾ ਮਹਾਂ ਵਿਦਿਆਲਾ ਦੀ ਬੀਏ ਸਮੈ.2 ਦੇ ਪਰੀਖਿਆ ਨਤੀਜ਼ੇ ਵਿੱਚ 21 ਵਿਦਿਆਰਥਣਾਂ ਨੇ ਯੂਨੀਵਰਸਿਟੀ ਮੈਰਿਟ ਸੂਚੀ ਵਿੱਚ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਨਾਂ ਰੋਸ਼ਨ ਕੀਤਾ। ਪ੍ਰਿੰਸੀਪਲ ਡਾ. ਅਜੇ ਸਰੀਨ ਨੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਐਚ.ਐਮ.ਵੀ ਵਿੱਚ ਵਿਦਿਆਰਥਣਾਂ ਨੂੰ ਸ਼ੁਰੂ ਤੋਂ ਹੀ ਮਿਹਨਤ ਅਤੇ ਲਗਨ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਜਿਸਦੇ ਤਹਿਤ ਵਿਦਿਆਰਥਣਾਂ ਨੇ ਇਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ ਹੈ। ਮੈਰਿਟ ਲਿਸਟ 'ਚ ਸਥਾਨ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਵਿੱਚ ਸਿਮਰਨ, ਸਿਮਰਨਜੀਤ ਕੌਰ, ਤ੍ਰਿਸ਼ਾ ਸ਼ਰਮਾ, ਮਨਪ੍ਰੀਤ ਕੌਰ, ਅੰਜਲੀ ਆਨੰਦ, ਜਸਲੀਨ ਕੌਰ, ਸਲੋਨੀ ਚੋਪੜਾ, ਨਿਕਿਤਾ, ਦਿਵਯਾ ਠੁਕਰਾਲ, ਤਰਨਪ੍ਰੀਤ ਕੌਰ, ਯੋਗਿਤਾ ਭਗਤ, ਪੂਜਾ, ਮਨਪ੍ਰੀਤ ਕੌਰ, ਮਹਕਦੀਪ ਕੌਰ, ਮਨਪ੍ਰੀਤ ਕੌਰ, ਰੂਪਿੰਦਰ ਕੌਰ, ਵੈਲਟ ਵਾਲਿਯਾ, ਦਿਵਯਾ ਮਨੀ, ਦੀਪਤਿ ਰਾਣੀ, ਕਨਿਕਾ ਅਤੇ ਆਰਤੀ ਸ਼ਾਮਲ ਹਨ। ਪ੍ਰਿੰਸੀਪਲ ਡਾ. ਸਰੀਨ ਨੇ ਵਿਦਿਆਰਥਣਾਂ ਦੇ ਉਝੱਵਲ ਭੱਵਿਖ ਦੀ ਕਾਮਨਾ ਕੀਤੀ।