Havan Yajna was performed in the premises of Hans Raj Mahila
Maha Vidyalaya at the commencement of the new session on 11th July, 2017 to
seek the blessings of the Almighty. The
Principal, teaching and non-teaching staff; and the supporting staff gathered
at the Yajnashala to perform Havan and pray to the Almighty. Principal Prof. Dr. (Mrs.) Ajay Sareen
addressed the august audience and conveyed the good wishes of Dr. Punam Suri,
Padmashree, President, DAV College Managing Committee, New Delhi for the
upcoming session. She appealed to the
staff to come out of its comfort zone and put in their best in the interest of
the institution. She assured full
support of the administration in this direction. Dr. Jyoti Gogia conducted the stage and
assured the Principal of dedicated and relentless efforts on the behalf of the
staff.
ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ, ਜਲੰਧਰ ਵਿੱਚ ਨਵੇਂ ਸੈਸ਼ਨ 2017-18 ਦੇ ਸ਼ੁੱਭ ਆਰੰਭ ਮੌਕੇ ਕਾਲਜ ਕੈਂਪਸ ਵਿੱਚ ਹਵਨ ਯੱਗ ਦਾ ਆਯੋਜਨ ਕੀਤਾ ਗਿਆ। ਪ੍ਰਿੰਸੀਪਲ ਡਾ. ਅਜੇ ਸਰੀਨ ਦੀ ਅਗਵਾਈ ਵਿੱਚ ਹੋਏ ਇਸ ਸੈਸ਼ਨ ਵਿੱਚ ਕਾਲਜ ਦਾ ਟੀਚਿੰਗ, ਨਾੱਨ ਟੀਚਿੰਗ ਸਟਾਫ਼ ਹਾਜ਼ਰ ਸੀ। ਇਸ ਮੌਕੇ ਪ੍ਰਿੰਸੀਪਲ ਡਾ. ਸਰੀਨ ਨੇ ਆਪਣੇ ਸੰਬੋਧਨ ਵਿੱਚ ਸਮੁੱਚੇ ਸਟਾਫ਼ ਨੂੰ ਨਵੇਂ ਸੈਸ਼ਨ ਦੀ ਵਧਾਈ ਦਿਦਿੰਆ ਇਸ ਸੈਸ਼ਨ ਦੀ ਸਫ਼ਲਤਾ ਲਈ ਕਾਮਨਾ ਕੀਤੀ ਅਤੇ ਨਵੇਂ ਸੈਸ਼ਨ ਦੀਆਂ ਚੁਣੌਤੀਆਂ ਲਈ ਸਟਾਫ਼ ਨੂੰ ਮਿਹਨਤ ਅਤੇ ਲਗਨ ਨਾਲ ਕੰਮ ਕਰਨ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਤੇ ਕਾਲਜ ਦੇ ਸਾਰੇ ਡੀਨ, ਟੀਚਿੰਗ ਸਟਾਫ਼ ਮੈਂਬਰ ਅਤੇ ਨਾੱਨ ਟੀਚਿੰਗ ਦੇ ਮੈਂਬਰ ਮੌਜੂਦ ਸਨ।