The
Students of Hans Raj Mahila Maha Vidyalaya brought laurels to the college by
getting university position in the Bachelor of Multimedia result declared by
Guru Nanak Dev University, Amritsar. 15 students also passed with distinction.
Principal Prof. Dr. Mrs. Ajay Sareen congratulated all the students. Swati
Mahajan of Bachelor of Multimedia got 5441 marks out of 5900 and secured second
position in the university. In addition, Dhwanee Mittu got 5327 marks, Palak
Kapoor got 5207 marks, Jasmin Kaur got 5168 marks, Noor Arora got 5092 marks,
Riya Verma got 4977 marks, Shubham got 4952 marks, Komal Noor got 4901 marks,
Gajal got 4922 marks, Nisha got 4882 marks, shivnit kaur got 4693 marks,
Amarpreet got 4670 marks, Amrita got 4732 marks, Sakshi got 4453 marks, Sandeep
kaur got 4469 marks and passed the exam with distinction. Principal Prof. Dr.
Sareen congratulated multimedia incharge Prof. Jagjit Bhatia and Asstt. Prof.
Ashish Chadha and prayed to almightly for their bright future.
ਹੰਸਰਾਜ ਮਹਿਲਾ ਮਹਾਵਿਦਿਆਲਾ ਦੀਆਂ ਵਿਦਿਆਰਥਣਾਂ ਨੇ ਇਕ ਵਾਰ ਫਿਰ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਉਂਦੇ ਹੋਏ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੁਆਰਾ ਘੋਸ਼ਿਤ ਬੈਚਲਰ ਆੱਫ ਮਲਟੀਮੀਡਿਆ ਸਮੈ.8 ਦੇ ਪਰੀਖਿਆ ਨਤੀਜ਼ੇ ਵਿੱਚ ਯੂਨੀਵਰਸਿਟੀ ਪੋਜ਼ੀਸ਼ਨ ਹਾਸਲ ਕੀਤੀ ਹੈ। ਇਸ ਦੇ ਨਾਲ ਹੀ 15 ਵਿਦਿਆਰਥਣਾਂ ਡਿਸਟਿੰਕਸ਼ਨ ਨਾਲ ਪਾਸ ਹੋਇਆ ਹਨ। ਪ੍ਰਿੰਸੀਪਲ ਪ੍ਰੋ. ਡਾ. ਸ਼੍ਰੀਮਤੀ ਅਜੇ ਸਰੀਨ ਨੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ। ਮਲਟੀਮੀਡਿਆ ਵਿਭਾਗ ਦੀਆਂ ਵਿਦਿਆਰਥਣਾਂ ਸਵਾਤਿ ਮਹਾਜਨ ਨੇ 590 ਵਿੱਚੋਂ 5441 ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਕੁ. ਧਵਨਿ ਮਿੱਤੂ ਨੇ 5327 ਅੰਕ, ਪਲਕ ਕਪੂਰ ਨੇ 5207 ਅੰਕ, ਜਸਮੀਨ ਕੌਰ ਨੇ 5168 ਅੰਕ, ਨੂਰ ਅਰੋੜਾ ਨੇ 5092 ਅੰਕ, ਰਿਯਾ ਵਰਮਾ 4977 ਅੰਕ, ਸ਼ੁਭਮ ਨੇ 4952 ਅੰਕ, ਗਜ਼ਲ ਨੇ 4922 ਅੰਕ, ਕੋਮਲ ਨੂਰ ਨੇ 4901 ਅੰਕ, ਨਿਸ਼ਾ ਨੇ 4882 ਅੰਕ, ਅਮ੍ਰਤਾ ਨੇ 4732 ਅੰਕ, ਸ਼ਿਵਨੀਤ ਕੌਰ ਨੇ 4693 ਅੰਕ, ਅਮਰਪ੍ਰੀਤ ਕੌਰ ਨੇ 4670 ਅੰਕ, ਸੰਦੀਪ ਕੌਰ ਨੇ 4469 ਅੰਕ ਅਤੇ ਸਾਕਸ਼ੀ ਨੇ 4453 ਅੰਕ ਲੈ ਕੇ ਡਿਸਟਿੰਕਸ਼ਨ ਪ੍ਰਾਪਤ ਕੀਤੀ। ਪ੍ਰਿੰਸੀਪਲ ਡਾ. ਸਰੀਨ ਨੇ ਮਲਟੀਮੀਡਿਆ ਵਿਭਾਗ ਦੇ ਇੰਚਾਰਜ਼ ਸ਼੍ਰੀ ਜਗਜੀਤ ਭਾਟਿਆ ਅਤੇ ਅਸ਼ੀਸ਼ ਚੱਢਾ ਨੂੰ ਵਧਾਈ ਦਿੰਦੇ ਹੋਏ ਵਿਦਿਆਰਥਣਾਂ ਦੇ ਉੱਝਵਲ ਭੱਵਿਖ ਦੀ ਕਾਮਨਾ ਕੀਤੀ।