Sunday, 30 July 2017

ISHANI OF HMV BAGGED 1ST POSITION IN JALANDHAR IN GNDU, PG DIPLOMA IN COMPUTER APPLICATION EXAM

The students of PG Diploma in Computer Application of Hans Raj Mahila Maha Vidyalaya, Jalandhar bagged various positions in Guru Nanak Dev University, Amritsar. Ishani secured 1st position in jalandhar with 660/800 marks and 5th in University in addition, Tanisha, Priya Khanna, Preeti, Sunita passed the exam with distinction. Principal Dr. Sareen congratulated the students, parents and Head of Computer Sc. Deptt. Dr. Sangeeta Arora. She encouraged the students for hard work so that they can achieve success in every phase of life.

ਹੰਸ ਰਾਜ ਮਹਿਲਾ ਮਹਾਂਵਿਦਿਆਲਾ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੀਜੀ ਡਿਪਲੋਮਾ ਇਨ ਕਪਿਉਟਰ ਐਪਲੀਕੇਸ਼ਨ ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਾਲਜ ਦਾ ਨਾਂ ਰੋਸ਼ਨ ਕੀਤਾ।  ਕੁ.ਇਸ਼ਾਨੀ ਨੇ 60/80 ਅੰਕ ਲੈ ਕੇ ਜਲੰਧਰ ਵਿੱਚ ਪਹਿਲਾ ਸਥਾਨ ਅਤੇ ਯੂਨੀਵਰਸਿਟੀ ‘ਚ ਪੰਜਵਾਂ ਸਥਾਨ ਪ੍ਰਾਪਤ ਕੀਤਾ।  ਤਨੀਸ਼ਾ, ਪ੍ਰਿਆ ਖੰਨਾ, ਪ੍ਰੀਤੀ ਅਤੇ ਸੁਨੀਤਾ ਨੇ ਇਹ ਪ੍ਰੀਖਿਆ ਡਿਸਟਿੰਕਸ਼ਨ ਨਾਲ ਪਾਸ ਕੀਤਾ।  ਪ੍ਰਿੰਸੀਪਲ ਪ੍ਰੋ. ਡਾ.ਸ਼੍ਰੀਮਤੀ ਅਜੈ ਸਰੀਨ ਨੇ ਵਿਦਿਆਰਥਣਾਂ ਅਤੇ ਵਿਭਾਗ ਦੀ ਮੁਖੀ ਡਾ. ਸੰਗੀਤਾ ਅਰੋੜਾ ਨੇ ਦਿੱਤੀ।