The Environment Club of Hans Raj
Mahila Maha Vidyalaya carried out an awareness drive to create awareness
regarding fast deteriorating natural resources.
Principal Prof. Dr. (Mrs.) Ajay Sareen expressed her concern over the
stability of nature in the current scenario when mindless use of natural
resources is bringing unprecedented changes in climate. To bring the students closer to nature, they
were shown documentaries and they also participated in panel discussion. Mrs. Jyoti Kaul, Incharge of Environment Club
said that the time is already ripe and action must be taken to consume
nature. Dr. Anjana Bhatia, Co-Incharge,
Environment Club also stressed on the fact that the ice caps are melting fast
and climate changes are inevitable. The
conservation of nature is the only way for a healthier future of the
planet. Dr. Shweta Chauhan also
motivated the students to Go Green. The
students signed a petition to take care of nature and consume natural
resources.
ਹੰਸਰਾਜ ਮਹਿਲਾ ਮਹਾਂਵਿਦਿਆਲਾ, ਜਲੰਧਰ ਦੇ ਵਾਤਾਵਰਣ ਕਲੱਬ ਵਲੋਂ ਵਾਤਾਵਰਣ ਅਤੇ ਕੁਦਰਤੀ ਸੋਤਰਾਂ ਦੇ ਪ੍ਰਤੀ ਜਾਗਰੁਕਤਾ ਫੈਲਾਉਣ ਦੇ ਲਈ ਵਿਸ਼ਵ ਕੁਦਰਤ ਦਿਵਸ ਦਾ ਆਯੋਜਨ ਕੀਤਾ ਗਿਆ।। ਪ੍ਰਿੰਸੀਪਲ ਡਾ. (ਸ਼੍ਰੀਮਤੀ) ਅਜੈ ਸਰੀਨ ਨੇ ਵਰਤਮਾਨ ਸਮੇਂ ਚ’ ਕੁਦਰਤੀ ਸੋਤਰਾਂ ਵਿੱਚ ਹੋ ਰਹੀ ਕਮੀ ਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਕੁਦਰਤੀ ਸੋਤਰਾਂ ਤੋਂ ਬਿਨਾ ਸੋਚੋ-ਸਮਝੇ ਪ੍ਰਯੋਗ ਨਾਲ ਵਾਤਾਵਰਨ ਵਿੱਚ ਕਈ ਬਦਲਾਵ ਆ ਰਹੇ ਹਨ।ਵਾਤਾਵਰਣ ਕਲੱਬ ਦੀ ਇੰਚਾਰਜ ਸ਼੍ਰੀਮਤੀ ਜੋਯਤੀ ਕੌਲ ਨੇ ਕਿਹਾ ਕਿ ਇਹ ਸਹੀ ਸਮੇ ਹੈ ਜਦੋ ਅਸੀ ਕੁਦਰਤ ਦੇ ਪ੍ਰਯੋਗ ਦੇ ਲਈ ਸਹੀ ਕਦਮ ੳਠਾ ਸਕਦੇ ਹਾਂ।ਵਾਤਾਵਰਣ ਕਲੱਬ ਦੀ ਕੋ-ਇੰਚਾਰਜ ਡਾ. ਅੰਜਨਾ ਭਾਟਿਆ ਨੇ ਵੀ ਕਿਹਾ ਕਿ ਬਰਫ ਜਲਦੀ ਪਿਘਲ ਰਹੀ ਹੈ ਅਤੇ ਵਾਤਾਵਰਣ ਚ’ ਕਾਫੀ ਬਦਲਾਵ ਆ ਰਹੇ ਹਨ। ਗ੍ਰਹ ਦੇ ਸਵਸਥ ਭਵਿਖ ਦੇ ਲਈ ਕੁਦਰਤੀ ਸੁਰਖਿੱਆ ਹੀ ਸਹੀ ਬਚਾਵ ਹੈ। ਡਾ. ਸ਼ਵੇਤਾ ਚੌਹਾਨ ਨੇ ਵੀ ਵਿਦਿਆਰਥਣਾਂ ਨੂੰ ਗੋ-ਗ੍ਰੀਨ ਦੇ ਲਈ ਪ੍ਰੇਰਿਤ ਕੀਤਾ । ਵਿਦਿਆਰਥਣਾਂ ਨੇ ਕੁਦਰਤ ਦੀ ਸੁਰਖਿੱਆ ਲਈ ਪੀਟੀਸ਼ਨ ਤੇ ਹਸਤਾਖਰ ਵੀ ਕੀਤੇ।