Friday, 28 July 2017

MA (HINDI) STUDENTS OF HMV BAGGED UNIVERSITY POSITIONS

The students of MA(Hindi) 4TH Semester of Hans Raj Mahila Maha Vidyalaya secured 1st and 4th position in Guru Nanak Dev University. Km. Priya of MA(Hindi) 4th Semester secured 1st position in the university and Km. Richa secured 4th position in the university. On this occasion, Principal Prof. Dr. Mrs Ajay Sareen congratulated these students and honored them. Head of Hindi Deptt. Dr. Jyoti Gogia and other teachers Dr. Nidhi Bal, Mrs. Pawan Kumari and Mrs. Anuradha Thakur also congratulated them.

ਹੰਸ ਰਾਜ ਮਹਿਲਾ ਮਹਾਂਵਿਦਿਆਲਾ ਦੀ ਐਮ.ਏ. ਹਿੰਦੀ ਚੌਥੇ ਸਮੈਸਟਰ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਪਹਿਲਾ ਅਤੇ ਚੌਥਾ ਸਥਾਨ ਪ੍ਰਾਪਤ ਕਰ ਕੇ ਕਾਲਜ ਦਾ ਨਾਂ ਰੋਸ਼ਨ ਕੀਤਾ। ਐਮ.ਏ. ਹਿੰਦੀ ਦੀ ਵਿਦਿਆਰਥਣ ਕੁ. ਪ੍ਰਿਆ ਨੇ ਯੂਨੀਵਰਸਿਟੀ ਵਿੱਚ ਪਹਿਲਾ ਸਥਾਨ ਅਤੇ ਰਿਚਾ ਨੇ ਚੌਥਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਤੇ ਕਾਲਜ ਪ੍ਰਿੰਸੀਪਲ ਪ੍ਰੋ. ਡਾ.ਸ਼੍ਰੀਮਤੀ ਅਜੈ ਸਰੀਨ ਨੇ ਇਹਨਾਂ ਵਿਦਿਆਰਥਣਾਂ ਨੂੰ ਵਧਾਈ ਦਿੰਦੇ ਹੋਏ ਉਹਨਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।  ਹਿੰਦੀ ਵਿਭਾਗ ਦੀ ਮੁਖੀ ਡਾ. ਜੋਤੀ ਗੋਗੀਆ ਅਤੇ ਹੋਰ ਅਧਿਆਪਕਾਂ ਡਾ. ਨਿਧੀ ਕੋਛੜ, ਸ਼੍ਰੀਮਤੀ ਪਵਨ ਕੁਮਾਰੀ ਅਤੇ ਅਨੁਰਾਧਾ ਠਾਕੁਰ ਨੇ ਵੀ ਵਿਦਿਆਰਥਣਾਂ ਦਾ ਮਨੋਬਲ ਵਧਾਇਆ।