Thursday, 27 July 2017

BFA STUDENTS OF HMV GOT UNIVERSITY POSITIONS

Bachelor of Fine Arts students of 6th semester and 4th semester bagged university positions in Guru Nanak Dev University. Km. Simranjit of BFA (Painting) 6th semester secured 1078 marks & got 1st position in University. Km. Tanya of BFA 4th semester secured 961 marks & got 2nd position in University. Principal Prof. Dr. Mrs Ajay Sareen congratulated the students. On this occasion, Head of Fine Arts deptt. Prof. Shama Sharma & faculty members were also present.

ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ, ਜਲੰਧਰ ਦੀਆਂ ਬੀ.ਐਫ.ਏ. ਸਮੈ.6 ਅਤੇ ਸਮੈ.4 ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅਮ੍ਰਿਤਸਰ ਦੁਆਰਾ ਘੋਸ਼ਿਤ ਪਰੀਖਿਆ ਨਤੀਜ਼ੇ ਵਿੱਚ ਯੂਨੀਵਰਸਿਟੀ ਪੋਜ਼ੀਸ਼ਨਾਂ ਪ੍ਰਾਪਤ ਕਰਕੇ ਕਾਲਜ ਦਾ ਨਾਂ ਰੋਸ਼ਨ ਕੀਤਾ।  ਬੀ.ਐਫ.ਏ. ਪੇਂਟਿੰਗ ਸਮੈ.6 ਦੀ ਕੁ. ਸਿਮਰਨਜੀਤ ਕੌਰ ਨੇ 1078 ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ।          ਕੁ. ਤਾਨਿਆ ਨੇ ਬੀ.ਐਫ.ਏ. ਸਮੈ.4 ਵਿੱਚ 961 ਅੰਕਾਂ ਨਾਲ ਯੂਨੀਵਰਸਿਟੀ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ।  ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਨੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ। ਇਸ ਮੌਕੇ ਤੇ ਫਾਇਨ ਆਰਟਸ ਵਿਭਾਗ ਦੀ ਮੁਖੀ ਸੁਸ਼੍ਰੀ ਸ਼ਮਾ ਸ਼ਰਮਾ ਅਤੇ ਹੌਰ ਸਟਾਫ ਮੈਂਬਰ ਮੌਜੂਦ ਸਨ।