Wednesday, 26 July 2017

Mandeep Kaur of HMV got 1st position in PG Diploma in FD

The students of PG Diploma in Fashion Designing and Garment Construction Sem-II of Hans Raj Mahila Maha Vidyalaya, Jalandhar bagged various positions in Guru Nanak Dev University, Amritsar.  Km. Mandeep Kaur Sohal secured 1st position in University with 667/700 marks.   Km. Simarpreet got 4th positition with 658 marks and Km. Maninder Kaur got 8th position with 650 marks.  In addition, Pooja, Anmol, Sukhjeet, Jasveer passed the exam with Distinction.  Principal Prof. Dr. (Mrs.) Ajay Sareen congratulated the students and teachers.
ਗੁਰੂ ਨਾਨਕ ਦੇਵ ਯੂਨੀਵਰਸਿਟੀ, ਅਮ੍ਰਿਤਸਰ ਦੁਆਰਾ ਘੋਸ਼ਿਤ ਪੀ.ਜੀ. ਡਿਪਲੋਮਾ ਇਨ ਫੈਸ਼ਨ ਡਿਜ਼ਾਇਨਿੰਗ ਐਂਡ ਗਾਰਮੇਂਟ ਕੰਸਟ੍ਰਕਸ਼ਨ ਸਮੈ.-2 ਦੇ ਨਤੀਜ਼ੇ ਵਿੱਚ ਹੰਸ ਰਾਜ ਮਹਿਲਾ ਮਹਾਵਿਦਿਆਲਿਆ, ਜਲੰਧਰ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਾਲਜ ਦਾ ਨਾਂ ਰੋਸ਼ਨ ਕੀਤਾ। ਕੁ. ਮਦੀਪ ਕੌਰ ਸੋਹਲ ਨੇ 70 ਵਿੱਚੋਂ 667 ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ 'ਚ ਪਹਿਲਾ ਸਥਾਨ ਪ੍ਰਾਪਤ ਕੀਤਾ। ਕੁ. ਸਿਮਰਪ੍ਰੀਤ ਨੇ 658 ਅੰਕਾਂ ਨਾਲ ਚੌਥਾ ਅਤੇ ਕੁ. ਮਨਿੰਦਰ ਕੌਰ ਨੇ 650 ਅੰਕਾਂ ਨਾਲ 8ਵਾਂ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਵਿਦਿਆਰਥਣਾਂ ਦੇ ਨਾਲ ਕੁ. ਪੂਜਾ, ਅਨਮੋਲ, ਸੁਖਜੀਤ ਅਤੇ ਜਸਵੀਰ ਨੇ ਡਿਸਟਿੰਕਸ਼ਨ ਪ੍ਰਾਪਤ ਕੀਤੀ।  ਪ੍ਰਿੰਸੀਪਲ ਪੋ੍ਰ. ਡਾ. (ਸ਼੍ਰੀਮਤੀ) ਅਜੇ ਸਰੀਨ ਨੇ ਇਨ੍ਹਾਂ ਵਿਦਿਆਰਥਣਾਂ ਨੂੰ ਸ਼ਾਨਦਾਰ ਪ੍ਰਦਰਸ਼ਨ ਕਰਨ ਦੇ ਲਈ ਵਧਾਈ ਦਿੰਦੇ ਹੋਏ ਉਝੱਵਲ ਭਵਿੱਖ ਦੀ ਕਾਮਨਾ ਕੀਤੀ।