The Students of B.Voc(Web Technology & Multimedia)
Sem-IV of Hans Raj Mahila Maha Vidyalaya bagged top positions in Guru Nanak Dev
University. Km. Radhika got 1st position in university with 698 marks out of
800. Km. Taniya got 2nd position with 681 marks and Km. Honey Sabharwal got 3rd
position with 678 marks. Principal Prof. Dr. Mrs Ajay Sareen congratulated the
students and prayed to almighty for their bright future on this occasion,
multimedia coordinator Prof. Jagjit Bhatia & Asstt. Prof. AshishChadhawere
also present. All the students have passed the semester with good marks &
the result was 100%.
ਗੁਰੂ ਨਾਨਕ ਦੇਵ ਯੂਨੀਵਰਸਿਟੀ, ਅਮ੍ਰਿਤਸਰ ਦੁਆਰਾ ਘੋਸ਼ਿਤ ਬੀ.ਵਾੱਕ.ਵੈਬਟੈਕਨਾਲਾੱਜੀ ਅਤੇ ਮਲਟੀਮੀਡਿਆ ਸਮੈ.-4 ਦੇ ਨਤੀਜ਼ੇ ਵਿੱਚ ਹੰਸ ਰਾਜ ਮਹਿਲਾ ਮਹਾਵਿਦਿਆਲਿਆ, ਜਲੰਧਰ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਾਲਜ ਦਾ ਨਾਂ ਰੋਸ਼ਨ ਕੀਤਾ। ਕੁ. ਰਾਧਿਕਾ ਨੇ 80 ਵਿੱਚੋਂ 698 ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ 'ਚ ਪਹਿਲਾ ਸਥਾਨ ਪ੍ਰਾਪਤ ਕੀਤਾ। ਕੁ. ਤਾਨਿਆ ਨੇ 681 ਅੰਕਾਂ ਨਾਲ ਦੂਜਾ ਅਤੇ ਕੁ. ਹਨੀ ਸਭਰਵਾਲ ਨੇ 678 ਅੰਕਾਂ ਨਾਲ ਤੀਜ਼ਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਪੋ੍ਰ. ਡਾ. (ਸ਼੍ਰੀਮਤੀ) ਅਜੇ ਸਰੀਨ ਨੇ ਇਨ੍ਹਾਂ ਵਿਦਿਆਰਥਣਾਂ ਨੂੰ ਸ਼ਾਨਦਾਰ ਪ੍ਰਦਰਸ਼ਨ ਕਰਨ ਦੇ ਲਈ ਵਧਾਈ ਦਿੰਦੇ ਹੋਏ ਉਝੱਵਲ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਤੇ ਮਲਟੀਮੀਡਿਆ ਕੋਆਰਡੀਨੇਟਰ ਸ਼੍ਰੀ ਜਗਜੀਤ ਭਾਟਿਆ ਅਤੇ ਸ਼੍ਰੀ ਆਸ਼ੀਸ਼ ਚੱਡਾ ਵੀ ਮੌਜੂਦ ਸਨ। ਬੀ.ਵਾੱਕ ਦੀਆਂ ਸਾਰੀਆਂ ਵਿਦਿਆਰਥਣਾਂ ਨੇ ਚੰਗੇ ਅੰਕਾਂ ਨਾਲ ਪਰੀਖਿਆ ਪਾਸ ਕੀਤੀ ਅਤੇ ਨਤੀਜ਼ਾ 10¿ ਰਿਹਾ।