Tuesday, 25 July 2017

HMV students bagged university positions in M.A. (Music Inst.) sem II

The students of Hans Raj Mahila Maha Vidyalaya bagged 1st and 3rd positions in M.A. (Music Instrumental) Sem II result declared by Guru Nanak Dev University. Km. Arshpreet Kaur bagged 1st position with 630 out of 800 marks and Km. Mahima bagged 3rd position with 597 marks out of 800. Principal Prof. Dr. Mrs. Ajay Sareen congratulated the students on their achievement and motivated them for hard work. On this occasion, Head of Department Dr. Jyoti Mittu and Dr. Santosh Khanna were also present. 
ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ, ਜਲੰਧਰ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੁਆਰਾ ਆਯੋਜਿਤ ਐਮ.ਏ. ਵਾਘ ਸੰਗੀਤ ਸਮੈ.2 ਦੀ ਪਰੀਖਿਆ 'ਚ ਪਹਿਲਾ ਅਤੇ ਤੀਜ਼ਾ ਸਥਾਨ ਪਾਪ੍ਰਤ ਕਰਕੇ ਕਾਲਜ ਦਾ ਨਾਂ ਰੋਸ਼ਨ ਕੀਤਾ। ਕੁ. ਅਰਸ਼ਪ੍ਰੀਤ ਕੌਰ ਨੇ 80 ਵਿੱਚੋਂ 630 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਅਤੇ ਕੁ. ਮਹਿਮਾ ਨੇ 597 ਅੰਕ ਪ੍ਰਾਪਤ ਕਰਕੇ ਤੀਜ਼ਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਨੇ ਵਿਦਿਆਰਥਣਾਂ ਨੂੰ ਵਧਾਈ ਦਿੰਦੇ ਹੋਏ ਭੱਵਿਖ ਵਿੱਚ ਹੋਰ ਮਿਹਨਤ ਕਰਨ ਦੇ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਵਿਭਾਗ ਦੀ ਮੁੱਖੀ ਡਾ. ਜੋਤੀ ਮਿੱਤੂ ਅਤੇ ਡਾ. ਸੰਤੋਸ਼ ਖੰਨਾ ਵੀ ਮੌਜੂਦ ਸਨ।