Monday, 24 July 2017

VAISHALI ARORA OF HMV TOPPED IN BSC(MEDICAL) SEM-II

Km. VaishaliArora of HRMMV topped university merit list in BSc(Medical) Sem-II in all the streams. Principal Prof. Dr. Mrs. Ajay Sareen told that Km. VaishaliArora got 679 marks & secured 1st position in BSc (Medical) Sem-II.

In addition, Km. Vaishali got 667 marks & secured third position in university. Principal Prof. Dr. Mrs. Ajay Sareen congratulated the students. On this occasion, HOD Chemistry Prof. JyotiKaul, HOD Zoology Dr. Seema Marwaha, HOD Botany Dr. Meena Sharma and HOD Bio.Informatics Prof. Harpreet Singh were also present.

ਹੰਸ ਰਾਜ ਮਹਿਲਾ ਮਹਾਵਿਦਿਆਲਾ, ਜਲੰਧਰਦੀਆਂਵਿਦਿਆਰਥਣਾਂ ਨੇ ਯੂਨੀਵਰਸਿਟੀ ਦੀ ਬੀਐਸਸੀ ਮੈਡਿਕਲ ਸਮੈ.2 ਦੀ ਪਰੀਖਿਆ 'ਚ ਟਾੱਪਪੋਜੀਸ਼ਨਾਂਹਾਸਲਕਰਕੇ ਕਾਲਜਦਾ ਨਾਂ ਰੋਸ਼ਨਕੀਤਾ। ਪ੍ਰਿੰਸੀਪਲਡਾ.ਅਜੇ ਸਰੀਨ ਨੇ ਦੱਸਿਆਕਿਐਚਐਮਵੀ ਦੀ ਵੈਸ਼ਾਲੀਅਰੋੜਾ ਨੇ 679 ਅੰਕਪ੍ਰਾਪਤਕਰਕੇ ਯੂਨੀ. 'ਚ ਪਹਿਲਾ ਸਥਾਨਪ੍ਰਾਪਤਕੀਤਾ। ਵੈਸ਼ਾਲੀ ਨੇ ਬੀਐਸਸੀ ਦੀ ਜਨਰਲਮੈਰਿਟ 'ਚ ਵੀਟੋਪਕੀਤਾ। ਇਸ ਦੇ ਨਾਲਹੀਵੈਸ਼ਾਲੀ ਨੇ ਬੀਐਸਸੀ ਮੈਡਿਕਲਵਿੱਚ 667 ਅੰਕਾਂਨਾਲ ਯੂਨੀਵਰਸਿਟੀ 'ਚ ਤੀਜ਼ਾ ਸਥਾਨਪ੍ਰਾਪਤਕੀਤਾ। ਮੈਡਮਪ੍ਰਿੰਸੀਪਲ ਨੇ ਇਨ੍ਹਾਂਵਿਦਿਆਰਥਣਾਂ ਨੂੰ ਵਧਾਈਦਿੱਤੀ। ਇਸ ਮੌਕੇ ਤੇ ਕੈਮਿਸਟ੍ਰੀਵਿਭਾਗ ਦੀ ਮੁੱਖੀਸ਼੍ਰੀਮਤੀ ਜਯੋਤੀ ਕੋਲ, ਜੂਲਾੱਜੀਵਿਭਾਗ ਦੀ ਮੁੱਖੀਡਾ. ਸੀਮਾਮਰਵਾਹਾ, ਬਾਟਨੀਵਿਭਾਗ ਦੀ ਮੁੱਖੀਡਾ.ਮੀਨਾਸ਼ਰਮਾ ਅਤੇ ਬਾਇਓ-ਇਨਫਰਮੈਟਿਕਸ ਵਿਭਾਗ ਦੇ ਮੁੱਖੀਸ਼੍ਰੀਹਰਪ੍ਰੀਤਸਿੰਘਮੌਜੂਦ ਸਨ।