The students of Hans Raj Mahila Maha maintained
their top position in Guru Nanak Dev University examination results of BFA 8th
semester. MandeepKaur of Bachelor of Fine Arts (BFA) 8th Semester secured Ist
position in University with 3948 marks out of 4400. Km. Tamanna of BFA 8th
Semester got 8th position in University with 3717 marks. Principal Prof. Dr.
Mrs. Ajay Sareen congratulated the students and Head of Fine Arts Deptt. Prof.
Shama Sharma. HMV is offering BFA 4 year degree course, which is a combination
of traditional and contemporary art which is reflection of society.
ਹੰਸਰਾਜਮਹਿਲਾਮਹਾਵਿਦਿਆਲਾਦੀਆਂਵਿਦਿਆਰਥਣਾਂ ਨੇ ਜਿੱਤਦਾਸਿਲਸਿਲਾਜਾਰੀਰੱਖਦੇ ਹੋਏ ਬੈਚਲਰਇਨਫਾਇਨਆਰਟਸ (ਬੀ.ਐਫ.ਏ) ਸਮੈ.8 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀਵਿੱਚਮੈਰਿਟ ਸਥਾਨਪ੍ਰਾਪਤਕਰਕੇ ਕਾਲਜਦਾ ਨਾਂ ਰੋਸ਼ਨਕੀਤਾ। ਮਨਦੀਪ ਨੇ 3948/440 ਅੰਕਾਂਨਾਲਪਹਿਲਾ, ਤਮੱਨਾ ਨੇ 3717/440 ਅੰਕਾਂਨਾਲਅਠਵਾਂ ਸਥਾਨਪ੍ਰਾਪਤਕੀਤਾ। ਪ੍ਰਿੰਸੀਪਲਪ੍ਰੋ.ਡਾ.ਸ਼੍ਰੀਮਤੀਅਜੇ ਸਰੀਨ ਨੇ ਵਿਭਾਗ ਦੀ ਮੁਖੀ ਸੁਸ਼ੀਸ਼ਮਾਸ਼ਰਮਾ ਅਤੇ ਵਿਦਿਆਰਥਣਾਂ ਨੂੰ ਵਧਾਈਦਿੱਤੀ ਅਤੇ ਦੱਸਿਆਕਿਐਚ.ਐਮ.ਵੀਵਿਖੇ ਚਾਰ ਸਾਲ ਦਾਬੀ.ਐਫ.ਏ (ਬੈਚਲਰਇਨਫਾਇਨਆਰਟਸ) ਕਰਵਾਇਆਜਾਰਿਹਾ ਹੈ, ਜਿਹੜਾ ਪੁਰਾਣੀ ਅਤੇ ਆਧੁਨਿਕਕਲਾਦਾਮਿਸ਼ਰਨ ਹੈ ਅਤੇ ਸਮਾਜ ਨੂੰ ਪ੍ਰਦਰਸ਼ਿਤਕਰਦਾ ਹੈ।