Ms. SumandeepKaur HMV bagged the First position
in Guru Nanak Dev University in BSc (Bio. Technology) Sem-IV by securing
783/900 marks. Principal Dr. Ajay Sareen congratulated the staff & students
for their achievements.
ਹੰਸ ਰਾਜ ਮਹਿਲਾ ਮਹਾ ਵਿਦਿਆਲਾ, ਜਲੰਧਰ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੁਆਰਾਲਈਗਈਬੀ.ਐਸ.ਸੀ.ਬਾਇਓ-ਟੈਕਨਾਲਾੱਜੀ ਸਮੈ.4 ਦੀ ਪਰੀਖਿਆਵਿੱਚਸ਼ਾਨਦਾਰਪ੍ਰਦਰਸ਼ਨਕਰਕੇ ਮਹਾਵਿਦਿਆਲਾਦਾ ਨਾਂ ਰੋਸ਼ਨਕੀਤਾ। ਕੁ. ਸੁਮਨਦੀਪਕੌਰ ਨੇ 90 ਵਿੱਚੋਂ 783 ਅੰਕਪ੍ਰਾਪਤਕਰਕੇ ਪਹਿਲਾ ਸਥਾਨਪ੍ਰਾਪਤਕੀਤਾ। ਪ੍ਰਿੰਸੀਪਲਡਾ.ਅਜੇ ਸਰੀਨ ਅਤੇ ਵਿਭਾਗ ਦੀ ਮੁੱਖੀ ਨੇ ਵਿਦਿਆਰਥਣ ਨੂੰ ਸ਼ਾਨਦਾਰਪ੍ਰਦਰਸ਼ਨਕਰਨ ਦੇ ਲਈਵਧਾਈਦਿੱਤੀ ਅਤੇ ਅੱਗੇ ਵੱਧਣ ਦੀ ਪ੍ਰੇਰਣਾਵੀਦਿੱਤੀ।