The
students of B.Sc(Fashion Designing) 6th Semester of Hans RajMahila
Maha Vidyalaya, passed the exams with distinction. Km.
SurbhiChatrath,RanjuKumari, Rachna Bajaj , Anjali Kalra, JagdeepKaur, Nidhi
Sharma,AmanpreetKaur,KirandeepKaur, Kanika, ShreyaKhanna, kulbirKaur and
Urvashi got distinction, Principal Prof. Dr. Mrs. Ajay Sareen congratulated the
students andHead of Deptt. Mrs. Cheena
Gupta, She prayed to almighty for their
bright future.
ਗੁਰੂ ਨਾਨਕ ਦੇਵ ਯੂਨੀਵਰਸਿਟੀ, ਅਮ੍ਰਿਤਸਰ ਦੁਆਰਾ ਘੋਸ਼ਿਤ ਬੀ.ਐਸ.ਸੀ.ਫੈਸ਼ਨਡਿਜ਼ਾਇਨਿੰਗਭਾਗ-3 ਦੇ ਨਤੀਜ਼ੇ ਵਿੱਚ ਹੰਸ ਰਾਜ ਮਹਿਲਾ ਮਹਾਵਿਦਿਆਲਿਆ, ਜਲੰਧਰ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਾਲਜ ਦਾ ਨਾਂ ਰੋਸ਼ਨ ਕੀਤਾ। ਕੁ. ਸੁਰਭੀ ਚਤਰਥ, ਰੰਜੁ ਕੁਮਾਰੀ, ਰਚਨਾ ਬਜਾਜ, ਅੰਜਲਿ ਕਾਲਰਾ, ਜਗਦੀਪ ਕੌਰ, ਨਿਧਿ ਸ਼ਰਮਾ, ਅਮਨਪ੍ਰੀਤ ਕੌਰ, ਕਿਰਨਦੀਪ ਕੌਰ, ਕਨਿਕਾ, ਸ਼੍ਰੇਆ ਖੰਨਾ, ਕੁਲਬੀਰ ਕੌਰ ਅਤੇ ਉਰਵਸ਼ੀ ਨੇ ਡਿਸਟਿੰਕਸ਼ਨ ਪ੍ਰਾਪਤ ਕਰਕੇ ਪਰੀਖਿਆ ਪਾਸ ਕੀਤੀ। ਵਿਦਿਆਰਥਣਾਂ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਕਰਨ 'ਤੇ ਪ੍ਰਿੰਸੀਪਲ ਪੋ੍ਰ. ਡਾ. (ਸ਼੍ਰੀਮਤੀ) ਅਜੇ ਸਰੀਨ ਨੇ ਵਿਭਾਗ ਦੀ ਮੁੱਖੀ ਸ਼੍ਰੀਮਤੀ ਚੀਨਾ ਗੁਪਤਾ ਅਤੇ ਵਿਦਿਆਰਥਣਾਂ ਨੂੰ ਵਧਾਈ ਦਿੰਦੇ ਹੋਏ ਇਨ੍ਹਾਂ ਵਿਦਿਆਰਥਣਾਂ ਦੇ ਉਝੱਵਲ ਭਵਿੱਖ ਦੀ ਕਾਮਨਾ ਕੀਤੀ।