Km. Shabnam of MSc(Comp.Sc.) 4th
Sem. of Hans Raj Mahila Maha Vidyalaya, secured 1st position in
Jalandhar and 2nd position in university with 1873/2400 marks. Km.
RandeepKaurMatharu and Km. Sangeeta, both got 4th position in
Jalandhar and 10th position in University with 1805/2400 marks. All
the students of MSc(Comp.Sc.) 4th Semester passed with good marks.
Principal Prof. Dr Mrs. Ajay Sareen congratulated the students, their parents
& Head of Comp.Sc. deptt. Dr. SangeetaArora. She encouraged the students
for hard work.
ਗੁਰੂ ਨਾਨਕ ਦੇਵ ਯੂਨੀਵਰਸਿਟੀ, ਅਮ੍ਰਿਤਸਰ ਦੁਆਰਾ ਘੋਸ਼ਿਤ ਐਮ.ਐਸ.ਸੀ.ਕਪਿਊਟਰ ਸਾਇੰਸ ਸਮੈ.-4ਦੇ ਨਤੀਜ਼ੇ ਵਿੱਚ ਹੰਸ ਰਾਜ ਮਹਿਲਾ ਮਹਾਵਿਦਿਆਲਿਆ, ਜਲੰਧਰ ਦੀ ਕੁ. ਸ਼ਬਨਮ ਨੇ ਜਲੰਧਰ 'ਚ ਪਹਿਲਾ ਅਤੇ ਯੂਨੀਵਰਸਿਟੀ 'ਚ ਦੂਜਾ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਨਾਂ ਰੋਸ਼ਨ ਕੀਤਾ। ਸ਼ਬਨਮ ਨੇ 240 ਵਿੱਚੋਂ 1873 ਅੰਕ ਪ੍ਰਾਪਤ ਕੀਤੇ। ਕੁ. ਰਣਦੀਪ ਕੌਰ ਮਠਾਰੂ ਅਤੇ ਕੁ. ਸੰਗੀਤਾ ਨੇ ਜਲੰਧਰ ਵਿੱਚ ਚੌਥਾ ਅਤੇ ਯੂਨੀਵਰਸਿਟੀ ਵਿੱਚ 10ਵਾਂ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਨੇ 240 ਵਿੱਚੋਂ 1805 ਅੰਕ ਪ੍ਰਾਪਤ ਕੀਤੇ।ਐਮ.ਐਸ.ਸੀ.ਕਪਿਊਟਰ ਸਾਇੰਸਸਮੈ.-6ਦੀਆਂ ਸਭ ਵਿਦਿਆਰਥਣਾਂ ਚੰਗੇ ਅੰਕਾਂ ਨਾਲ ਪਾਸ ਹੋਇਆਂ। ਪ੍ਰਿੰਸੀਪਲ ਪੋ੍ਰ. ਡਾ. (ਸ਼੍ਰੀਮਤੀ) ਅਜੇ ਸਰੀਨ ਨੇ ਵਿਦਿਆਰਥਣਾਂ, ਉਨ੍ਹਾਂ ਦੇ ਅਭਿਭਾਵਕਾਂ ਅਤੇ ਵਿਭਾਗ ਦੀ ਮੁੱਖੀ ਡਾ. ਸੰਗੀਤਾ ਅਰੋੜਾ ਨੂੰ ਵਧਾਈ ਦਿੰਦੇ ਦਿੱਤੀ। ਉਨ੍ਹਾਂ ਵਿਦਿਆਰਥਣਾਂ ਨੂੰ ਜ਼ਿੰਦਗੀ 'ਚ ਟੀਚਾ ਨਿਸ਼ਚਿਤ ਕਰਕੇ ਮਿਹਨਤ ਕਰਨ ਦੇ ਲਈ ਪ੍ਰੇਰਿਤ ਕੀਤਾ।