Thursday, 3 August 2017

Km. Sumandeep Kaur of HMV bagged Second position in Jalandhar in M.Sc. Comp.Sc.

Km. Sumandeep Kaur of M.Sc. Comp.Sc. Sem. II of Hans Raj Mahila Maha Vidyalaya bagged second position in Jalandhar and fourth position in the University with 885 marks out of 1200.  Principal Prof. Dr. (Mrs.) Ajay Sareen congratulated the student and Head of Comp.Sc. Deptt. Dr. Sangeeta Arora.

ਗੁਰੂ ਨਾਨਕ ਦੇਵ ਯੂਨੀਵਰਸਿਟੀ, ਅਮ੍ਰਿਤਸਰ ਦੁਆਰਾ ਘੋਸ਼ਿਤ ਐਮ.ਐਸ.ਸੀ. (ਕਪਿਊਟਰ ਸਾਇੰਸ) ਸਮੈ.-2 ਦੇ ਨਤੀਜ਼ੇ ਵਿੱਚ ਹੰਸ ਰਾਜ ਮਹਿਲਾ ਮਹਾਵਿਦਿਆਲਿਆ, ਜਲੰਧਰ ਦੀ ਕੁ. ਸੁਮਨਦੀਪ ਨੇ ਜਲੰਧਰ 'ਚ ਦੂਜਾ ਅਤੇ ਯੂਨੀਵਰਸਿਟੀ 'ਚ ਚੌਥਾ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਨਾਂ ਰੋਸ਼ਨ ਕੀਤਾ। ਉਸ ਨੇ 120 ਵਿੱਚੋਂ 885 ਅੰਕ ਪ੍ਰਾਪਤ ਕੀਤੇ। ਪ੍ਰਿੰਸੀਪਲ ਪੋ੍ਰ. ਡਾ. (ਸ਼੍ਰੀਮਤੀ) ਅਜੇ ਸਰੀਨ ਨੇ ਵਿਦਿਆਰਥਣ ਅਤੇ ਡਾ. ਸੰਗੀਤਾ ਅਰੋੜਾ ਨੂੰ ਵਧਾਈ ਦਿੱਤੀ।