Friday, 4 August 2017

KM. RAFIA OF HMV BAGGED SECOND POSITION IN UNIVERSITY

Km. RafiaSalmani of BA 4th Semester of Hans Raj Mahila Maha Vidyalaya, bagged 2nd position in university & 1st position in College with 654/800 marks. Principal Prof. Dr. Mrs. Ajay Sareen congratulated Km. Rafia& Prof. SunitaDhawan. In BA 1st Yr, Km. Rafia  had got 1st position in University & in 3rdSem; she got 2nd position in University.

ਗੁਰੂ ਨਾਨਕ ਦੇਵ ਯੂਨੀਵਰਸਿਟੀ, ਅਮ੍ਰਿਤਸਰ ਦੁਆਰਾ ਘੋਸ਼ਿਤ ਐਮ.ਏ. ਸਮੈ.-4 ਦੇ ਨਤੀਜ਼ੇ ਵਿੱਚ ਹੰਸ ਰਾਜ ਮਹਿਲਾ ਮਹਾਵਿਦਿਆਲਿਆ, ਜਲੰਧਰ ਦੀ ਕੁ. ਰਾਫੀਆ ਨੇ ਕਾਲਜ 'ਚ ਪਹਿਲਾ ਅਤੇ ਯੂਨੀਵਰਸਿਟੀ 'ਚ ਦੂਜਾ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਨਾਂ ਰੋਸ਼ਨ ਕੀਤਾ। ਰਾਫੀਆ ਨੇ 80 ਵਿੱਚੋਂ 654 ਅੰਕ ਪ੍ਰਾਪਤ ਕੀਤੇ। ਪ੍ਰਿੰਸੀਪਲ ਪੋ੍ਰ. ਡਾ. (ਸ਼੍ਰੀਮਤੀ) ਅਜੇ ਸਰੀਨ ਨੇ ਵਿਦਿਆਰਥਣ ਅਤੇ ਸ਼੍ਰੀਮਤੀ ਸੁਨੀਤਾ ਧਵਨ ਨੂੰ ਵਧਾਈ ਦਿੱਤੀ। ਇਸ ਤੋਂ ਪਹਿਲਾਂ ਵੀ ਰਾਫੀਆ ਨੇ ਸਮੈ.1 'ਚ ਵੀ ਯੂਨੀਵਰਸਿਟੀ ਵਿੱਚ ਪਹਿਲਾ ਅਤੇ ਸਮੈ.3 'ਚ ਯੂਨੀਵਰਸਿਟੀ ਵਿੱਚ ਦੂਜਾ ਸਥਾਨ ਪ੍ਰਾਪਤ ਕਰ ਚੁੱਕੀ ਹੈ।