The 28 students of B.Com (Hons.) IVth semester
of Hans Raj Mahila Maha Vidyalaya created history in GNDU exam. Principal Prof.
Dr. Mrs. Ajay Sareen congratulated the students and said that 11 students got 1st
position, 7 students got 2nd position & 10 students got 3rd
position. Shivani Sharma, Muskan Virdi, Riya Gautam, Kanwalpreet Kaur, Tanveer
Kaur, Hanisha Kalra, Preeti Sharma, Sukarnita Mehta & Kamaljeet Kaur
secured 1st position. Harsimran Kaur, Komal Chaudhary, Akanksha,
Simranjeet Kaur, Jyoti Bala, Tamanna Juneja & Harnoor Kaur got 2nd
position. Bhavna Sibbal, Anu, Hitakshi Sareen, Roohi Arora, Chohaya, Yashica,
Rajwinder Kaur, Jaspreet Chaudhary, Harmanjot Kaur, Sargun Kaur got 3rd
position. Principal Dr. Sareen said that it is a historical moment for HMV that
28 students got 1st three position in university. On this occasion,
HOD Commerce Deptt. Dr. Kanwaldeep was also present.
ਹੰਸ ਰਾਜ ਮਹਿਲਾ ਮਹਾਂ ਵਿਦਿਆਲਾ, ਜਲੰਧਰ ਦੀਆਂ ਵਿਦਿਆਰਥਣਾਂ ਨੇ ਬੀ.ਕਾੱਮ. ਆਨਰਜ਼ ਸਮੈ.4 ਦੀਆਂ 28 ਵਿਦਿਆਰਥਣਾਂ ਨੇ ਇਤਿਹਾਸ ਰੱਚਦੇ ਹੋਏ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਪਹਿਲੀਆਂ ਤਿੰਨ ਪੋਜੀਸ਼ਨਾਂ ਤੇ ਕਬਜ਼ਾ ਕਰਕੇ ੇ ਕਾਲਜ ਦਾ ਨਾਂ ਰੋਸ਼ਨ ਕੀਤਾ। ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਨੇ ਵਧਾਦੀ ਦਿੰਦੇ ਹੋਏ ਕਿਹਾ ਕਿ 11 ਵਿਦਿਆਰਥਣਾਂ (ਸ਼ਿਵਾਨੀ ਸ਼ਰਮਾ, ਮੁਸਕਾਨ ਵਿਰਦੀ, ਰਿਯਾ ਗੌਤਮ, ਕੰਵਲਪ੍ਰੀਤ ਕੌਰ, ਜੋਬਨਪ੍ਰੀਤ ਕੌਰ, ਹਰਨੂਰ ਕੌਰ ਸਯਾਲ, ਤਨਵੀਰ ਕੌਰ, ਹਨੀਸ਼ਾ ਕਾਲੜਾ, ਪ੍ਰੀਤਿ ਸ਼ਰਮਾ, ਸੁਕਰਨੀਤਾ ਮੇਹਤਾ ਤੇ ਕਮਲਜੀਤ ਕੌਰ) ਨੇ ਪਹਿਲਾ, 7 ਵਿਦਿਆਰਥਣਾਂ (ਹਰਸਿਮਰਨ ਕੌਰ, ਕੋਮਲ ਚੌਧਰੀ, ਆਕਾਂਕਸ਼ਾ, ਸਿਮਰਨਜੀਤ ਕੌਰ, ਜੋਤੀ ਬਾਲਾ, ਤਮੰਨਾ ਜੁਨੇਜਾ ਤੇ ਹਰਨੂਰ ਕੌਰ) ਨੇ ਦੂਜਾ ਅਤੇ 10 ਵਿਦਿਆਰਥਣਾਂ (ਭਾਵਨਾ ਸਿੱਬਲ, ਅਨੁ, ਹਿਤਾਕਸ਼ੀ ਸਰੀਨ, ਰੂਹੀ ਅਰੋੜਾ, ਛਾਯਾ, ਯਾਸ਼ਿਕਾ, ਰਾਜਵਿੰਦਰ ਕੌਰ, ਜਸਪ੍ਰੀਤ ਚੌਧਰੀ, ਹਰਮਨਜੋਤ ਕੌਰ ਤੇ ਸਰਗੁਨ ਕੌਰ) ਨੇ ਤੀਜ਼ਾ ਸਥਾਨ ਪ੍ਰਾਪਤ ਕਰਕੇ ਇਤਿਹਾਸ ਰੱਚਿਆ ਹੈ। ਇਸ ਮੌਕੇ ਤੇ ਕਾਮਰਸ ਵਿਭਾਗ ਦੀ ਮੁਖੀ ਡਾ. ਕੰਵਲਦੀਪ ਕੌਰ ਵੀ ਮੌਜੂਦ ਸਨ। ਪ੍ਰਿੰਸੀਪਲ ਡਾ. ਸਰੀਨ ਨੇ ਕਿਹਾ ਇਹ ਐਚ.ਐਮ.ਵੀ ਲਈ ਇਕ ਇਤਿਹਾਸਿਕ ਪਲ ਹੈ ਕਿ 28 ਵਿਦਿਆਰਥਣਾਂ ਨੇ ਯੂਨੀਵਰਸਿਟੀ ਦੀ ਪਹਿਲੇ ਤਿੰਨਾਂ ਸਥਾਂਨਾਂ ਤੇ ਕਬਜ਼ਾ ਕੀਤਾ ਹੈ।