NCC Air Wing and Army Wing
Cadets of Hans Raj Mahila Maha Vidyalaya participated in Independence Day
Parade and won various awards. NCC Air
Wing I Punjab Air Sq. NCC Jalandhar won Best Contingent Award. The Cadets were Cdt. Veerpal Kaur, Cdt. Tanvi
Sharma, Cdt. Priya and Cdt. Mansi Sharma.
NCC Army Wing 2nd Punjab Girls Battalion Jalandhar, won
Commendation Certificate. The cadets
were Cdt. Bharti & Cdt. Neha.
Principal Prof. Dr. (Mrs.) Ajay Sareen congratulated the cadets for
their achievement. On this occasion, NCC
Coordinators Dr. Rajiv Kumar, Mrs.Saloni Sharma and Ms. Sonia Mahendru were
also present.
ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ, ਜਲੰਧਰ ਨੇ ਐਨਸੀਸੀ ਏਯਰ ਵਿੰਗ ਅਤੇ ਆਰਮੀ ਵਿੰਗ ਕੈਡੇਟਸ ਨੇ ਸਵਤੰਤਰਤਾ ਦਿਵਸ ਪਰੇਡ ਵਿੱਚ ਭਾਗ ਲੈ ਕੇ ਵਿਭਿੰਨ ਇਨਾਮ ਜਿੱਤੇ। ਪੰਜਾਬ ਏਯਰ ਸਕਵਾਡਰਨ ਦੇ ਐਨਸੀਸੀ ਏਯਰ ਵਿੰਗ ਨੇ ਬੈਸਟ ਕਟਿਨਜੇਂਟ ਅਵਾਰਡ ਜਿੱਤ ਕੇ ਕਾਲਜ ਦਾ ਨਾਂ ਰੋਸ਼ਨ ਕੀਤਾ। ਇਸ ਕਟਿਨਜੇਂਟ ਵਿੱਚ ਕੈਡੇਟ ਵੀਰਪਾਲ ਕੌਰ, ਕੈਡੇਟ ਤਨਵੀ ਸ਼ਰਮਾ, ਕੈਡੇਟ ਪ੍ਰਿਆ ਅਤੇ ਕੈਡੇਟ ਮਾਨਸੀ ਸ਼ਰਮਾ ਸ਼ਾਮਲ ਸਨ। 2ਅਦ ਪੰਜਾਬ ਗਰਲਜ਼ ਬਟਾਲਿਅਨ ਜਲੰਧਰ ਦੇ ਐਨਸੀਸੀ ਆਰਮੀ ਵਿੰਗ ਨੇ ਪ੍ਰਸ਼ਸਤੀ ਸਰਟੀਫਿਕੇਟ ਪ੍ਰਾਪਤ ਕੀਤਾ। ਆਰਮੀ ਵਿੰਗ ਵਿੱਚ ਕੈਡੇਟ ਭਾਰਤੀ ਤੇ ਕੈਡੇਟ ਨੇਹਾ ਸ਼ਾਮਲ ਸਨ। ਪ੍ਰਿੰਸੀਪਲ ਪ੍ਰੋ. ਡਾ. ਸ਼੍ਰੀਮਤੀ ਅਜੇ ਸਰੀਨ ਨੇ ਕੈਡੇਟਸ ਨੂੰ ਉਨ੍ਹਾਂ ਦੀ ਉਪਲਬਧੀ ਦੀ ਵਧਾਈ ਦਿੱਤੀ। ਇਸ ਮੌਕੇ ਤੇ ਐਨਸੀਸੀ ਕੋਆਰਡੀਨੇਟਰ ਡਾ. ਰਜੀਵ ਕੁਮਾਰ, ਸ਼੍ਰੀਮਤੀ ਸਲੋਨੀ ਸ਼ਰਮਾ ਤੇ ਸੋਨੀਆ ਮਹੇਂਦਰੂ ਮੌਜੂਦ ਸਨ।