Hans
Raj Mahila Maha Vidyalaya organized a pledge ceremony under New India Movement
2017-2022. On this occasion, all the
students of HMV took pledge on the 75th anniversary of Quit India
Movement for making India, a new India.
Prime Minister of India Sh. NarendraModi shared his vision of Sankalp
Se Siddhi in Mann Ki Baat. The
students took pledge to build a New India towards a clean India, Poverty free
India, Corruption Free India, Terrorism free India, Communalism free India
&Casteism free India. Principal
Prof. Dr. (Mrs.) Ajay Sareen addressed the students and said that in the year
1942, our freedom fighters started Quit India Movement in 1942 and on its 75thanniversary,
it is our duty to take a pledge and start the programme of making New
India. On this occasion, School
coordinator Mrs. MeenakshiSyal, HOD Pol. Sc. Mrs. Nita Malik, Dr. Rajiv Kumar,
Mrs. VeenaArora, Dr. NidhiKochhar and other teachers were also present.
ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ, ਜਲੰਧਰ ਵਿੱਚ “ਨਿਊ ਇੰਡੀਆ ਮੂਵਮੈਂਟ” 2017-2022 ਅਧੀਨ “ਨਿਊੂ ਇੰਡੀਆ ਪਲੈਜ਼” ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਐਚ.ਐਮ.ਵੀ ਦੀਆਂ ਸਾਰੀਆਂ ਵਿਦਿਆਰਥਣਾਂ ਨੇ ਭਾਰਤ ਛੱਡੋ ਅੰਦੋਲਨ ਦੀ 75ਵੀਂ ਵਰ੍ਹੇਗੰਢ ਤੇ ਭਾਰਤ ਨੂੰ ਨਵਾਂ ਅਤੇ ਸਾਫ਼ ਬਣਾਉਣ ਦੀ ਸਹੁੰ ਲਈ। ਭਾਰਤ ਦੇ ਪ੍ਰਧਾਨ ਮੰਤਰੀ ਜੀ ਦੁਆਰਾ ਮਨ ਕੀ ਬਾਤ ਦੇ ਮਾਧਿਅਮ ਨਾਲ ਸ਼ੁਰੂ ਕੀਤੇ ਗਏ ਪ੍ਰੋਗਰਾਮ “ਸੰਕਲਪ ਨਾਲ ਸਿੱਧਿ” ਦੇ ਅੰਤਰਗਤ ਇਹ ਆਯੋਜਨ ਕੀਤਾ ਗਿਆ। ਵਿਦਿਆਰਥਣਾਂ ਨੇ ਭਾਰਤ ਨੂੰ ਨਿਊ ਇੰਡੀਆ ਦੇ ਅੰਤਰਗਤ ਸਾਫ਼ ਅਤੇ ਗਰੀਬੀ ਮੁਕਤ, ਭ੍ਰਿਸ਼ਟਾਚਾਰ ਮੁਕਤ, ਅੱਤਵਾਦ ਮੁਕਤ, ਫਿਰਕੂਵਾਦ ਮੁਕਤ, ਜਾਤਿਵਾਦ ਮੁਕਤ ਬਣਾਉਣ ਦੀ ਸਹੁੰ ਲਈ। ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਨੇ ਵਿਦਿਆਰਥਣਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ 1942 ਵਿੱਚ ਸਾਡੇ ਸਵਤੰਤਰਤਾ ਸਿਪਾਹੀਆਂ ਨੇ ਭਾਰਤ ਛੱਡੋ ਅੰਦੋਲਨ ਦੀ ਸ਼ੁਰੂਆਤ ਕੀਤੀ ਅਤੇ ਅੱਜ ਇਸ ਅੰਦੋਲਨ ਦੀ 75ਵੀਂ ਵਰ੍ਹੇਗੰਢ ਦੇ ਮੌਕੇ ਤੇ ਸਾਡੇ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਅਸੀਂ ਇੰਡੀਆ ਨੂੰ ਨਿਊ ਇੰਡੀਆ ਬਣਾਉਣ ਦਾ ਵਾਅਦਾ ਕਰੀਏ। ਇਸ ਮੌਕੇ ਤੇ ਸਕੂਲ ਕੋਆਰਡੀਨੇਟਰ ਸ਼੍ਰੀਮਤੀ ਮੀਨਾਕਸ਼ੀ ਸਿਆਲ, ਰਾਜਨੀਤਿਕ ਸ਼ਾਸਤਰ ਵਿਭਾਗ ਦੀ ਮੁਖੀ ਸ਼੍ਰੀਮਤੀ ਨੀਟਾ ਮਲਿਕ, ਡਾ. ਰਾਜੀਵ ਕੁਮਾਰ, ਸ਼੍ਰੀਮਤੀ ਵੀਨਾ ਅਰੋੜਾ, ਡਾ. ਨਿਧਿ ਕੋਛੜ ਅਤੇ ਹੌਰ ਅਧਿਆਪਕ ਮੌਜੂਦ ਸਨ।