Saturday, 12 August 2017

Tree Plantation at HMV




The NCC Army & Air Wing of Hans Raj Mahila Maha Vidyalaya organized Tree Plantation under Innovative Programmes.  The chief guest of the occasion was Mr. Avtar Singh Junior (Henry), M.L.A.  Principal Prof. Dr. (Mrs.) Ajay Sareen welcomed him.  75 NCC cadets and 39 class representatives planted 37 saplings.  On this occasion, NCC Officer Shankar and M.S. Hussain were also present.  Mr. Avtar Singh Junior (Henry) appreciated the efforts of the college and said that tree plantation is the need of the hour.  It is an appreciable step by the college.  Principal Prof. Dr. (Mrs.) Ajay Sareen motivated the students for planting trees.  She said that the names of those students, who have planted the trees, are written on the placards near the plants.  The Students have adopted these plants.  It will be a constant reminder for the students that this plant is their prime responsibility.  On this occasion, Dean Student Council Mrs. Urvashi Mishra, Dean Innovative Practices Mrs. RamnitaSainiSharda, Dean Sports Mrs. Sudarshan Kang, Mrs. Saloni Sharma, Miss Sonia Mahendru, Office Supdt. Mr. AmarjitKhanna, Mr. Lakhwinder Singh & Mr. Ravi Kumar were also present.

ਹੰਸ ਰਾਜਮਹਿਲਾਮਹਾਂਵਿਦਿਆਲਾ, ਜਲੰਧਰਵਿੱਚਐਨ.ਸੀ.ਸੀ.ਆਰਮੀ ਤੇ ਏਯਰ ਵਿੰਗ ਦੁਆਰਾਇਨੋਵੇਟਿਵਪ੍ਰੋਗਰਾਮ ਦੇ ਅੰਤਰਗਤਪੌਧਾਰੋਪਣਦਾਆਯੋਜਨਕੀਤਾਗਿਆ। ਇਸ ਮੌਕੇ ਤੇ ਬਤੌਰ ਮੁੱਖਮਹਿਮਾਨਵਿਧਾਇਕਬਾਵਾਹੈਨਰੀਮੌਜੂਦ ਹੋਏ। ਪ੍ਰਿੰਸੀਪਲਪ੍ਰੋ.ਡਾ.ਸ਼੍ਰੀਮਤੀਅਜੇ ਸਰੀਨ ਨੇ ਫੁੱਲਾਂਨਾਲ ਉਨ੍ਹਾਂ ਦਾ ਸਵਾਗਤਕੀਤਾ। ਐਨ.ਸੀ.ਸੀ ਦੇ 75 ਕੈਡੇਟਸ ਅਤੇ 39 ਕਲਾਸਾਂ ਦੇ ਕਲਾਸ ਪ੍ਰਤੀਨਿਧੀਆਂ ਦੁਆਰਾ 37 ਪੌਧੇ ਲਗਾਏ ਗਏ। ਇਸ ਮੌਕੇ ਤੇ ਐਨ.ਸੀ.ਸੀਆਫਿਸਰਸ਼ੰਕਰ ਅਤੇ ਐਮ.ਐਸ.ਹੂਸੈਨ ਵੀਮੌਜੂਦ ਸਨ। ਵਿਦਾਇਕਅਵਤਾਰਸਿੰਘਜੂਨਿਅਰ ਨੇ ਕਾਲਜ ਦੀ ਕੋਸ਼ਿਸ਼ ਦੀ ਪ੍ਰਸ਼ੰਸਾਕੀਤੀ ਅਤੇ ਕਿਹਾਕਿਪੌਧੇ ਲਗਾਉਣਾ ਸਮੇਂ ਦੀ ਲੋੜ ਹੈ। ਪ੍ਰਿੰਸੀਪਲਡਾ. ਸਰੀਨ ਨੇ ਵਿਦਿਆਰਥਣਾਂ ਨੂੰ ਜ਼ਿਆਦਾਤੋਂਜ਼ਿਆਦਾਪੌਧੇ ਲਗਾਉਣ ਲਈਪ੍ਰੋਤਸਾਹਿਤਕਰਦੇ ਹੋਏ ਕਿਹਾਕਿਜਿਨ੍ਹਾਂਵਿਦਿਆਰਥਣਾਂ ਨੇ ਪੌਧੇ ਲਗਾਏ ਹਨ ਉਨ੍ਹਾਂ ਵਿਦਿਆਰਥਣਾਂ ਦੇ ਨਾਂ ਹਮੇਸ਼ਾਲਈਇਨ੍ਹਾਂਪੌਧਿਆਂ ਦੇ ਜੋੜਦਿੱਤੇ ਗਏ ਹਨ।ਇਨ੍ਹਾਂਵਿਦਿਆਰਥਣਾਂ ਨੇ ਇਹਪੌਧੇ ਅਡਾਪਟਕਰਲਏ ਹਨ।ਇਸ ਤਰ੍ਹਾਂਨਾਲਬੱਚਿਆਂ ਨੂੰ ਇਹ ਯਾਦਰਹੇਗਾਕਿਇਹਪੌਧਾ ਉਨ੍ਹਾਂ ਦੀ ਜ਼ਿੰਮੇਦਾਰੀ ਹੈ। ਇਸ ਮੌਕੇ ਤੇ ਡੀਨ ਸਟੁਡੇਂਟ ਕਾਊਂਸਿਲਸ਼੍ਰੀਮਤੀ ਉਰਵਸ਼ੀਮਿਸ਼ਰਾ, ਡੀਨਇਨੋਵੇਸ਼ਨ ਸ਼੍ਰੀਮਤੀਰਮਨੀਤਾ ਸੈਨੀਸ਼ਾਰਦਾ, ਡੀਨ ਸਪੋਰਟਸ ਸ਼੍ਰੀਮਤੀ ਸੁਦਰਸ਼ਨਕੰਗ, ਐਨ.ਸੀ.ਸੀਕੋਆਰਡੀਨੇਟਰ ਡਾ.ਰਾਜੀਵ ਕੁਮਾਰ, ਸ਼੍ਰੀਮਤੀ ਸਲੋਨੀਸ਼ਰਮਾ, ਸੁਸ਼੍ਰੀ ਸੋਨਿਆਮਹੇਂਦਰੁ, ਆਫਿਸ ਸੁਪਰਿਟੇਂਡੇਂਟ ਸ਼੍ਰੀਅਮਰਜੀਤਖੰਨਾ, ਸ਼੍ਰੀਲਖਵਿੰਦਰਸਿੰਘ ਅਤੇ ਸ਼੍ਰੀ ਰਵਿ ਮੈਨੀਵੀਮੌਜੂਦ ਸਨ।