Thursday, 23 November 2017

HMV students blessed before their final examinations


The Best Wishes Cards were distributed to students for success in their GNDU Semester Examinations.  On this occasion, Principal Prof. Dr. (Mrs.) Ajay Sareen along with the Deans of College and Superintendents were present for blessings the students.  In the morning session, Dean Exams Dr. Ekta Khosla, Dean Youth Welfare Mrs. Navroop, Dean Innovative Practices Mrs. Ramnita Saini Sharda, Dean Students Support Services Miss Shallu Batra, Dean Student Council Mrs. Urvashi Mishra, Co-Dean Dr. Anjana Bhatia, Mr. Ashish Chadha, Office Supdt. Mr. Amarjit Khanna and Supdt. Gen. Mr. Raman Behl were present.  In the evening session Dean Academics Dr. Kanwaldeep Kaur, Dean Publications Mrs. Mamta, Dean Holistic Development Mrs. Kuljeet Kaur, Co-Dean Miss Shama Sharma, Supdt. Accounts Mr. Pankaj Jyoti and Hostel Supdt. Mr. Lakhwinder Singh were present.  The present members prayed to the Almighty for the success of students in the examinations and encouraged them to perform better in their life.

ਹੰਸ ਰਾਜਮਹਿਲਾਮਹਾਂ ਵਿਦਿਆਲਿਆ, ਜਲੰਧਰਦੀਆਂ ਵਿਦਿਆਰਥਣਾਂ ਨੂੰਸਫਲਤਾਪਾਪਤੀਲਈ ਗੁਰੂ ਨਾਨਕਦੇਵਯੂਨੀਵਰਸਿਟੀਦੀਸਮੈਸਟਰਪਰੀਖਿਆਵਾਂ ਦੇ ਲਈ ਸ਼ੁਭ ਆਸ਼ੀਸ਼ਕਾਰਡਵੰਡੇ ਗਏ।  ਇਸ ਮੌਕੇ ਤੇ ਪਿੰਸੀਪਲਪੋ. ਡਾ. ਸੀਮਤੀ ਅਜੈ ਸਰੀਨ ਨੇ ਕਾਲਜ ਦੇ ਡੀਨਮੈਂਬਰਾਂ ਅਤੇ ਸੁਪੀਡੇਂਟ ਸਮੇਤਵਿਦਿਆਰਥਣਾਂ ਨੂੰਆਸ਼ੀਰਵਾਦਦਿੱਤਾ।  ਸਵੇਰ ਦੇ ਸੈਸ਼ਨ 'ਚ   ਡਾ. ਏਕਤਾਖੋਸਲਾ(ਡੀਨਪਰੀਖਿਆ), ਸੀਮਤੀਨਵਰੂਪ(ਡੀਨਯੂਥਵੈਲਫੇਅਰ), ਸੀਮਤੀਰਮਨੀਤਾਸੈਣੀਸ਼ਾਰਦਾ(ਡੀਨਇਨੋਵੇਟਿਵਪੈਕਟਿਸ), ਸੁਸੀ ਸ਼ਾਲੂ ਬੱਤਰਾ (ਡੀਨਸਟੂਡੇਂਟ ਸਪੋਟਸਰਵਿਸਿਸ), ਸੀਮਤੀ ਉਰਵਸ਼ੀ ਮਿਸ਼ਰਾ(ਡੀਨ ਸਟੁਡੇਂਟ ਕੌਂਸਿਲ), ਡਾ.ਅੰਜਨਾਭਾਟਿਆ(ਕੋ-ਡੀਨ), ਸੀਆਸ਼ੀਸ਼ ਚੱਡਾ, ਸੀਅਮਰਜੀਤਖੰਨਾ(ਸੁਪੀਡੇਂਟ ਆਫਿਸ), ਸੀਰਮਨਬਹਿਲ(ਸੁਪੀਡੇਂਟ ਜਨਰਲ)ਵੀ ਮੌਜੂਦ ਰਹੇ।
ਸ਼ਾਮ ਦੇ ਸੈਸ਼ਨ 'ਚ ਡਾ. ਕੰਵਲਦੀਪ ਕੌਰ (ਡੀਨਅਕਾਦਮਿਕ), ਸੀਮਤੀਮਮਤਾ(ਡੀਨਪਬਲੀਕੇਸ਼ਨ), ਸੀਮਤੀ ਕੁਲਜੀਤ ਕੌਰ (ਡੀਨਹੋਲਿਸਟਿਕਡਿਵੇਲਪਮੇਂਟ), ਸੁਸੀ ਸ਼ਮਾਸ਼ਰਮਾ(ਕੋ-ਡੀਨ), ਸੀਪੰਕਜਜੋਤੀ(ਸੁਪੀਡੇਂਟ ਅਕਾਉਂਟ), ਸੀਲਖਵਿੰਦਰ ਸਿੰਘ (ਸੁਪੀਡੇਂਟ ਹੋਸਟਲ) ਮੌਜੂਦ ਸਨ।
ਸਾਰਿਆਂ ਨੇ ਵਿਦਿਆਰਥਣਾਂ ਦੀਸਫਲਤਾਪਾਪਤੀਲਈਪਾਥਨਾਕੀਤੀਅਤੇ ਉਨ•ਾਂ ਨੂੰਆਪਣੀ ਜ਼ਿੰਦਗੀ 'ਚ ਵਧੀਆਕਰਨਲਈਪੋਤਸਾਹਿਤਕੀਤਾ।