Hans
Raj Mahila Maha Vidyalaya, Jalandhar organised a lecture on “Life is Good” under the able guidance of Principal Prof. Dr. Mrs. Ajay
Sareenas
part of faculty Enrichment programme. Dr. Ajay Sareen envisioned that such
faculty enrichment programmes encouragethe professional development of faculty and improve the teaching
learning practices. She emphasized that it is important for
the teachers to keep themselves up to date regarding new techniques that emerge from time to
time.The resource person
for the first day of the programme was Professor AnishDua, Director Hospitality
and Professor Zoology, GNDU, Amritsar. Dr. AnishDua was warmly welcomed by
faculty Incharges, Dr. JyotiMittu, Mrs. JyotiKaul, Dr. Kanwaldeep and DrSangeetaArora.
Speaking on the occasion Dr. Anishdua stressed upon the fact that we all must
understand that life is good and it should be our everyday Endeavour to make
life better. Enrichment of life can be done by staying cheerful, energetic and
positive. The motto of life should be that continuous and non-tiring endeavors
be made every day. On this occasion, members of faculty of HMV were present.
The lecture was followed by a brief meditation session. Stage was conducted by
Dr. (Mrs.) Anjana Bhatia.
ਹੰਸ ਰਾਜਮਹਿਲਾਮਹਾਂ ਵਿਦਿਆਲਿਆ, ਜਲੰਧਰ ਦੁਆਰਾ ਪਿੰਸੀਪਲਪੋ.ਡਾ. ਸੀਮਤੀ ਅਜੈ ਸਰੀਨ ਦੇ ਦਿਸ਼ਾਨਿਰਦੇਸ਼ਾਨੁਸਾਰ ਫੈਕਲਟੀਏਨਰਿਚਮੇਂਟ ਪੋਗਾਮ ਦੇ ਅੰਤਰਗਤਲਾਇਫ ਇਜ਼ ਗੁਡਵਿਸ਼ੇ ਤੇ ਇਕ ਲੈਕਚਰਦਾਆਯੋਜਨਕੀਤਾ ਗਿਆ। ਪਿੰ. ਡਾ. ਸਰੀਨ ਨੇ ਕਿਹਾ ਕਿ ਕਿਸ ਤਰ•ਾਂ ਦੇ ਫੈਕਲਈਏਨਰਿਚਮੇਂਟ ਪੋਗਾਮਫੈਕਲਟੀ ਨੂੰਪੋਫੇਸ਼ਨਲ ਕਿਕਾਸ ਦੇ ਲਈਪੇਰਿਤਕਰਦੇ ਹਨਅਤੇ ਟੀਚਿੰਗ-ਲਰਨਿੰਗ ਨੂੰਬਿਹਤਰ ਬਣਾਉਂਦੇ ਹਨ। ਉਨ•ਾਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਅਧਿਆਪਕਾਂ ਨੂੰਸਮੇਂ-ਸਮੇਂ ਤੇ ਨਵੀਆਂ ਤਕਨੀਕਾਂ ਨਾਲਜੋੜਨਾਚਾਹੀਦਾਹੈ।ਪੋਗਰਾਮ ਦੇ ਪਹਿਲੇ ਦਿਨ ਦੇ ਰਿਸੋਰਸਪਰਸਨ ਗੁਰੂ ਨਾਨਕਦੇਵਯੂਨੀਵਰਸਿਟੀ ਦੇ ਡਾਇਰੈਕਟਰਹੋਸਪਿਨੈਲਿਟੀਅਤੇ ਜੂਲਾੱਜੀ ਵਿਭਾਗ ਦੇ ਪੋਫੈਸਰਡਾ. ਅਨੀਸ਼ ਦੁਆ ਸਨ।ਫੈਕਲਟੀਇਚਾਰਜ਼ ਡਾ.ਜੋਤੀ ਮਿੱਤੂ, ਸੀਮਤੀਜੋਤੀ ਕੌਲ, ਡਾ.ਕੰਵਲਦੀਪਅਤੇ ਡਾ.ਸੰਗੀਤਾਅਰੋੜਾ ਨੇ ਉਨ•ਾਂ ਦਾ ਸੁਆਗਤ ਕੀਤਾ। ਇਸ ਮੌਕੇ ਤੇ ਬੋਲਦੇ ਹੋਏ ਡਾ. ਦੁਆ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਸਾਨੂੰਸਾਰਿਆਂ ਨੂੰਇਹ ਸਮਝਨਾਹੋਵੇਗਾ ਕਿ ਜ਼ਿੰਦਗੀ ਚੰਗੀ ਹੈ ਅਤੇ ਇਸ ਨੂੰਵਧੀਆ ਬਣਾਉਣ ਲਈਹਰ ਰੋਜ਼ ਕੋਸ਼ਿਸ਼ਕਰਨੀ ਜ਼ਰੂਰੀਹੈ। ਖੁਸ਼ ਰਹਿ ਕੇ, ਉਰਜ਼ਾਵਾਨ ਬਣ ਕੇ ਅਤੇ ਸਕਾਰਾਤਮਕ ਹੋ ਕੇ ਹੀ ਅਸੀ ਜ਼ਿੰਦਗੀ ਨੂ ੰਵਧੀਆਬਣਾਸਕਦੇ ਹਾਂ। ਸਾਡੀ ਜ਼ਿੰਦਗੀਦਾ ਉਦੇਸ਼ ਇਸ ਨੂੰਲਗਾਤਾਰਕੋਸ਼ਿਸ਼ਕਰਕੇ ਹੋਰਵਧੀਆ ਬਣਾਉਣਾ ਹੀ ਹੋਣਾਚਾਹੀਦਾਹੈ। ਇਸ ਮੌਕੇ ਤੇ ਸਾਰੀਅਧਿਆਪਕ ਮੌਜੂਦ ਸਨ।ਲੈਕਚਰ ਤੋਂ ਬਾਅਦਮੈਡਿਟੇਸ਼ਨਦਾ ਇਸ ਸੈਸ਼ਨਵੀਕਰਵਾਇਆ ਗਿਆ। ਮੰਚਸੰਚਾਲਨਡਾ. ਅੰਜਨਾਭਾਟਿਆ ਨੇ ਕੀਤਾ।