The
Swimming Team of Hans Raj Mahila Maha Vidyalaya participated in Inter College Swimming Championship and
got first position. Km. Shivangi was declared Best Swimmer of
GNDU Amritsar for the fourth year consecutively. She has won 15 Gold Medals in different
events. Principal Prof. Dr. (Mrs.) Ajay
Sareen congratulated Km. Shivangi, the coach and teachers. On this occasion, Coach Mr. Om Parkash, Mr.
M.S. Dhall, HOD Physical Education Deptt.
Mrs. Sudarshan Kang, DPE Ms. Harmeet Kaur, Ms. Sukhwinder Kaur, Ms.
Baldeena D. Khokhar were also present.
ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ, ਜਲੰਧਰ ਦੀ ਤੈਰਾਕੀ ਟੀਮ ਨੇ ਇੰਟਰ ਕਾਲਜ ਤੈਰਾਕੀ ਮੁਕਾਬਲੇ 'ਚ ਭਾਗ ਲਿਆ ਅਤੇ ਪਹਿਲਾ ਸਥਾਨ ਪਾਪਤ ਕੀਤਾ। ਕੁ. ਸ਼ਿਵਾਂਗੀ ਨੂੰਲਗਾਤਾਰ ਚੌਥੀ ਵਾਰ ਜੀਐਨਡੀਯੂ ਦੀ ਸਰਵਸ਼ੇਸ਼ਠ ਤੈਰਾਕ ਘੋਸ਼ਿਤ ਕੀਤਾ ਗਿਆ। ਉਸਨੇ ਵਿਭਿੰਨ ਮੁਕਾਬਲਿਆਂ 'ਚ 15 ਗੋਲਡ ਮੈਡਲ ਪਾਪਤ ਕੀਤੇ। ਪਿੰਸੀਪਲ ਪੋ. ਡਾ. ਸੀਮਤੀ ਅਜੈ ਸਰੀਨ ਨੇ ਕੁ. ਸ਼ਿਵਾਂਗੀ, ਕੋਚ ਅਤੇ ਅਧਿਆਪਕਾਂ ਨੂੰਵਧਾਈ ਦਿੱਤੀ। ਇਸ ਮੌਕੇ ਤੇ ਕੋਚ ਸੀ ਓਮ ਪਕਾਸ਼, ਸੀ ਐਮ.ਐਸ.ਢੱਲ, ਸਪੋਰਟਸ ਵਿਭਾਗ ਦੇ ਮੁਖੀ ਸੀਮਤੀ ਸੁਦਰਸ਼ਨ ਕੰਗ, ਡੀਪੀਈ ਸੁਸੀ ਹਰਮੀਤ ਕੌਰ, ਸੁਖਵਿੰਦਰ ਕੌਰ ਅਤੇ ਬਲਦੀਨਾ ਡੀ. ਖੋਖਰ ਵੀ ਮੌਜੂਦ ਸਨ।