The
NCC (Army Wing and Air Wings) Cadets of Hans Raj Mahila Maha Vidyalaya visited
Pingalwara and Apahaj Ashram as per the action plan forwarded by 2nd
Pb. Girls Battalion, NCC, Jalandhar. All
the NCC cadets of HMV visited Pingalwara and Apahaj Ashram to distribute fruits
and biscuits to more than 200 persons.
NCC Coordinator Dr. Rajiv Kumar told them National Cadet Corps (NCC) is
celebrating NCC week from 19th to 25th November and NCC
Day on 26th November. The NCC
cadets distributed fruits among the persons residing in Pingalwara and Apahaj
Ashram and spend some quality time with them.
Principal Prof. Dr. (Mrs.) Ajay Sareen appreciated these efforts and
said that such activities inculcate the feeling of serving among youth towards
the elderly people. During the visit,
the cadets were accompanied by HAV K. Kumar from 2nd Pb. Girls BN, Dr. Rajiv
Kumar, Mrs. Saloni Sharma, Ms. Sonia Mahendru, Ms. Purnima, Mrs. Rama Sharma
and Mr. Pankaj Jyoti, Supdt. Accounts.
ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ, ਜਲੰਧਰ ਦੇ ਐਨ.ਸੀ.ਸੀ. ੯ਆਰਮੀ ਵਿੰਗ ਅਤੇ ਏਯਰ ਵਿੰਗ੦ ਕੈਡੇਟਾਂ ਨੇ ਸੇਕੇਂਡ ਪੰਜਾਬ ਗਰਲਜ਼ ਬਟਾਲਿਅਨ, ਐਨ.ਸੀ.ਸੀ ਜ¦ਧਰ ਦੇ ਦੁਆਰਾ ਦਿੱਤੇ ਗਏ ਏਕਸ਼ਨ ਪਲਾਨ ਦੇ ਅਨੁਸਾਰ ਪਿੰਗਲਵਾੜਾ ਅਤੇ ਅਪਾਹਜ਼ ਆਸ਼ਰਮ 'ਚ ਜਾ ਕੇ ਲਗਭਗ 200 ਲੋਕਾਂ ਨੂੰਫਲ ਅਤੇ ਬਿਸਕੁਟ ਵੰਡੇ। ਐਨਸੀਸੀ ਕੋਆਰਡੀਨੇਟਰ ਡਾ. ਰਾਜੀਵ ਕੁਮਾਰ ਨੇ ਦੱਸਿਆ ਕਿ ਐਨਸੀਸੀ ਵੱਲੋਂ ਨਵੰਬਰ 19-25, 2017 ਤੱਕ ਐਨਸੀਸੀ ਹਫ਼ਤਾ ਮਣਾਇਆ ਜਾ ਰਿਹਾ ਹੈ ਅਤੇ 26 ਨਵੰਬਰ ਨੂੰਐਨਸੀਸੀ ਦਿਵਸ ਮਣਾਇਆ ਜਾਵੇਗਾ।
ਕੈਡੇਟਾਂ ਨੇ ਫਲ ਤੇ ਬਿਸਕੁਟ ਵੰਡਦੇ ਹੋਏ ਪਿੰਗਲਵਾੜਾ ਅਤੇ ਅਪਾਹਜ਼ ਆਸ਼ਰਮ 'ਚ ਰਹਿ ਰਹੇ ਲੋਕਾਂ ਦੇ ਨਾਲ ਕੁਝ ਸਮਾਂ ਵੀ ਵਤੀਤ ਕੀਤਾ। ਪਿੰਸੀਪਲ ਪੋ. ਡਾ. ਸੀਮਤੀ ਅਜੈ ਸਰੀਨ ਨੇ ਇਸ ਕੋਸ਼ਿਸ਼ ਦੀ ਪਸ਼ੰਸਾ ਕਰਦੇ ਹੋਏ ਇਸ ਤਰ•ਾਂ ਦੀ ਗਤੀਵਿਧਿਆਂ ਨਾਲ ਯੁਵਾ ਵਰਗ 'ਚ ਬਜ਼ੁਰਗ ਵਿਅਕਤੀਆਂ ਦੇ ਪਤਿ ਸੇਵਾ ਦੀ ਭਾਵਨਾ ਦਾ ਪਸਾਰ ਹੁੰਦਾ ਹੈ। ਇਸ ਦੌਰਾਨ ਕੈਡੇਟਾਂ ਦੇ ਨਾਲ ਸੇਕੇਂਡ ਪੰਜਾਬ ਗਰਲਜ਼ ਬਟਾਲਿਯਨ ਦੇ ਹਵਲਦਾਰ ਕੇ. ਕੁਮਾਰ, ਡਾ. ਰਾਜੀਵ ਕੁਮਾਰ, ਸੀਮਤੀ ਸਲੋਨੀ ਸ਼ਰਮਾ, ਸੁਸੀ ਸੋਨਿਆ ਮਹੇਂਦਰੂ, ਸੀਮਤੀ ਪੂਰਨਿਮ, ਸੀਮਤੀ ਰਮਾ ਸ਼ਰਮਾ ਅਤੇ ਸੁਪਰਿਟੇਂਡੇਂਟ ਅਕਾਊਂਟਸ ਸੀ ਪੰਕਜ ਜੋਤੀ ਮੌਜੂਦ ਸਨ।