Poster Making
and Slogan Writing Competition were
organized by the History Deptt. of Hans Raj Mahila Maha Vidyalaya under the
directions of Principal Prof. Dr. (Mrs.) Ajay Sareen on the Legend of Shaheed
Bhagat Singh under the supervision of Mrs. Saranjit Kaur. All the students of History participated
actively in the competition. Beautiful
posters were made and inspirational slogans were written in remembrance of
Bhagat Singh. IOn poster making Deepti
got first prize, Deepika got second prize and Simranjit Kaur got third prize
respectively.
In Slogan Writing Jayati Arya got
first prize, Shilpa got second and Rachana Kumari got third prize
respectively. Principal Prof. Dr. (Mrs.)
Ajay Sareen congratulated the students and gave away the prizes to the
winners. The event was judged by Miss
Shama Sharma, Head Fine Arts Deptt. and Mrs. Kuljeet Athwal of Punjabi Deptt.,
Mrs. Saranjit Kaur and Mrs. Anuradha were present on this occasion.
ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ, ਜਲੰਧਰ ਦੇ ਇਤਿਹਾਸ ਵਿਭਾਗ ਵੱਲੋਂ ਪਿੰਸੀਪਲ ਪੋ. ਡਾ. ਸੀਮਤੀ ਅਜੈ ਸਰੀਨ ਦੇ ਦਿਸ਼ਾ ਨਿਰਦੇਸ਼ ਵਿੱਚ ਸ਼ਹੀਦ ਭਗਤ ਸਿੰਘ ਤੇ ਪੋਸਟਰ ਮੇਕਿੰਗ ਅਤੇ ਸਲੋਗਨ ਰਾਈਟਿੰਗ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਵਧੇਰੇ ਸੰਖਿਆਂ ਵਿੱਚ ਵਿਦਿਆਰਥਣਾਂ ਨੇ ਇਸ ਮੁਕਾਬਲੇ 'ਚ ਹਿੱਸਾ ਲਿਆ। ਸ਼ਹੀਦ-ਏ-ਆਜ਼ਮ ਭਗਤ ਸਿੰੰਘ ਤੇ ਸੁੰਦਰ ਪੋਸਟਰ ਬਣਾਏ ਗਏ ਅਤੇ ਉਤਸ਼ਾਹਪੂਰਣ ਸਲੋਗਨ ਲਿਖੇ ਗਏ। ਪੋਸਟਰ ਮੇਕਿੰਗ 'ਚ ਦੀਪਤਿ, ਦੀਪਿਕਾ ਅਤੇ ਸਿਮਰਨਜੀਤ ਨੂੰ´ਮਵਾਰ ਪਹਿਲਾ, ਦੂਜਾ ਅਤੇ ਤੀਜ਼ਾ ਸਥਾਨ ਦਿੱਤਾ ਗਿਆ। ਸਲੋਗਨ ਰਾਈਟਿੰਗ 'ਚ ਜਯਤਿ ਆਰਿਆ, ਸ਼ਿਲਪਾ ਅਤੇ ਰਚਨਾ ਕੁਮਾਰੀ ਨੂੰ´ਮਵਾਰ ਪਹਿਲਾ, ਦੂਜਾ ਅਤੇ ਤੀਜ਼ਾ ਸਥਾਨ ਦਿੱਤਾ ਗਿਆ। ਪਿੰਸੀਪਲ ਡਾ. ਸਰੀਨ ਨੇ ਵਿਦਿਆਰਥਣਾਂ ਨੂੰਵਧਾਈ ਦਿੱਤੀ ਅਤੇ ਇਨਾਮ ਵੰਡੇ। ਜੱਜਾਂ ਦੀ ਭੂਮਿਕਾ ਸੁਸੀ ਸ਼ਮਾ ਸ਼ਰਮਾ ਅਤੇ ਸੀਮਤੀ ਕੁਲਜੀਤ ਕੌਰ ਨੇ ਨਿਭਾਈ। ਇਸ ਮੌਕੇ ਤੇ ਅਸਿ. ਪੋਫੈਸਰ ਸ਼ਰਨਜੀਤ ਅਤੇ ਅਨੁਰਾਧਾ ਵੀ ਮੌਜੂਦ ਹੋਏ।