The players of Hans Raj Mahila Maha Vidyalaya won
prizes in Distt. Sports Competitions organized
by Punjab Sports department. Principal Prof. Dr. (Mrs.) Ajay Sareen told
that Football team of the college won First prize in this tournament. The football team of HMV defeated Jandiala
Club and team of Samrawan and won first prize.
The results were declared by Distt. Sports Officer Mr. Vijay Kumar
Vaish. Principal Prof. Dr. (Mrs.) Ajay
Sareen said the facilities of coaching from international coaches, free
boarding and lodging and best diet are being provided to the players in
HMV. She congratulated the players. HOD Physical Education Mrs. Sudarshan Kang
said that the teams of HMV always get top positions with their best
performance. On this occasion, DPE
Harmeet Kaur, Sukhwinder Kaur and Baldeena D. Khokhar were also present.
ਹੰਸ ਰਾਜ ਮਹਿਲਾ ਮਹਾਵਿਦਿਆਲਾ, ਜ¦ਧਰ ਦੀਆਂ ਖਿਡਾਰਣਾਂ ਨੇ ਪੰਜਾਬ ਖੇਡ ਵਿਭਾਗ ਦੁਆਰਾ ਆਯੋਜਿਤ ਕੀਤੇ ਗਏ ਜ਼ਿਲਾ ਪੱਧਰੀ ਮੁਕਾਬਲੇ 'ਚ ਔਰਤਾਂ ਦੇ ਵਰਗ 'ਚ ਢੇਰਾਂ ਇਨਾਮ ਜਿੱਤ ਕੇ ਕਾਲਜ ਦਾ ਨਾਂ ਰੋਸ਼ਨ ਕੀਤਾ। ਪਿੰਸੀਪਲ ਪੋ. ਡਾ. ਅਜੈ ਸਰੀਨ ਨੇ ਦੱਸਿਆ ਕਿ ਕਾਲਜ ਦੀ ਫੁਟਬਾਲ ਟੀਮ ਨੇ ਇਸ ਟੂਰਨਾਮੇਂਟ 'ਚ ਪਹਿਲਾ ਸਥਾਨ ਪਾਪਤ ਕੀਤਾ। ਐਚਐਮਵੀ ਦੀ ਫੁਟਬਾਲ ਟੀਮ ਨੇ ਜੰਡਿਆਲਾ ਕਲੱਬ ਤੇ ਸਮਰਾਵਾਂ ਦੀ ਟੀਮ ਨੂੰਹਰਾ ਕੇ ਪਹਿਲਾ ਸਥਾਨ ਪਾਪਤ ਕੀਤਾ। ਮੁਕਾਬਲੇ ਦੇ ਨਤੀਜ਼ੇ ਦੀ ਜਾਣਕਾਰੀ ਖੇਡ ਅਧਿਕਾਰੀ ਵਿਜੈ ਕੁਮਾਰ ਵੈਸ਼ ਨੇ ਦਿੱਤੀ। ਪਿੰ. ਡਾ. ਸਰੀਨ ਨੇ ਕਿਹਾ ਕਿ ਐਚਐਮਵੀ 'ਚ ਖਿਡਾਰਣਾਂ ਨੂੰਅੰਤਰਰਾਸ਼ਟਰੀ ਕੋਚ ਨਾਲ ਕੋਚਿੰਗ ਦੀ ਸੁਵਿਧਾ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਖਿਡਾਰਣਾਂ ਦੀ ਬੋਰਡਿੰਗ-ਲਾੱਜਿੰਗ ਦੀ ਵੀ ਸੁਵਿਧਾ ਦਿੱਤੀ ਜਾਂਦੀ ਹੈ। ਉਨ•ਾਂ ਦੀ ਡਾਇਟ ਦਾ ਵੀ ਪੂਰਾ ਧਿਆਨ ਰੱਖਿਆ ਜਾਂਦਾ ਹੈ। ਉਨ•ਾਂ ਨੂੰਖਿਡਾਰਣਾਂ ਨੂੰਸ਼ਾਨਦਾਰ ਪਦਰਸ਼ਨ ਕਰਨ ਲਈ ਵਧਾਈ ਦਿੱਤੀ। ਸਪੋਰਟਸ ਵਿਭਾਗ ਦੇ ਮੁਖੀ ਸੀਮਤੀ ਸੁਦਰਸ਼ਨ ਕੰਗ ਨੇ ਕਿਹਾ ਕਿ ਐਚਐਮਵੀ ਦੀਆਂ ਟੀਮਾਂ ਹਮੇਸ਼ਾ ਹੀ ਆਪਣੇ ਸਰਵਓਤਮ ਪਦਰਸ਼ਨ ਨਾਲ ਅੱਗੇ ਰਹਿੰਦੀਆਂ ਹਨ। ਇਸ ਮੌਕੇ ਤੇ ਡੀਪੀਈ ਹਰਮੀਤ ਕੌਰ, ਸੁਖਵਿੰਦਰ ਕੌਰ ਅਤੇ ਬਲਦੀਨਾ ਡੀ. ਖੋਖਰ ਵੀ ਮੌਜੂਦ ਸਨ।