A
lecture on General Health Awareness
was organized at Hans Raj Mahila Maha Vidyalaya under Faculty Enrichment
Programme. The resource person of the
session was Dr. Vineet Chadha. Dean Academics Dr. Kanwaldeep welcomed him. Dr. Vineet Chadha talked about general health
awareness and told the participants how we can be healthy by taking care of
small things and lose weight also. He
also stressed upon methods of reducing blood pressure and diabetes. He further talked about lifestyle management
for healthy living. During interactive
session, the participants asked a lot of questions. The stage was conducted by Dr. Anjana Bhatia.
ਹੰਸਰਾਜ ਮਹਿਲਾ ਮਹਾਵਿਦਿਆਲਾ, ਜ¦ਧਰ 'ਚ ਆਯੋਜਿਤ ਹੋ ਰਹੇ ਫੈਕਲਟੀ ਏਨਰਿਚਮੇਂਟ ਪੋਗਰਾਮ ਦੇ ਅੰਤਰਗਤ ਜਨਰਲ ਹੈਲਥ ਅਵੇਯਰਨੇਸ ਤੇ ਲੈਕਚਰ ਦਾ ਆਯੋਜਨ ਕੀਤਾ ਗਿਆ। ਇਸ ਲੈਕਚਰ 'ਚ ਬਤੌਰ ਰਿਸੋਰਸ ਪਰਸਨ ਡਾ. ਵਿਨੀਤ ਚੱਡਾ ਮੌਜੂਦ ਸਨ। ਡੀਨ ਅਕਾਦਮਿਕ ਡਾ. ਕਵੰਲਦੀਪ ਨੇ ਉਨ•ਾਂ ਦਾ ਸੁਆਗਤ ਕੀਤਾ। ਡਾ. ਚੱਡਾ ਨੇ ਜਨਰਲ ਹੈਲਥ ਅਵੇਯਰਨੇਸ ਦੀ ਗੱਲ ਕਰਦੇ ਹੋਏ ਇਹ ਦੱਸਿਆ ਕਿ ਕਿਸ ਤਰ•ਾਂ ਅਸੀਂ ਛੋਟੀ-ਛੋਟੀ ਗੱਲਾਂ ਦਾ ਧਿਆਨ ਰੱਖ ਕੇ ਤੰਦਰੁਸਤ ਰਹਿ ਸਕਦੇ ਹਾਂ ਅਤੇ ਆਪਣਾ ਭਾਰ ਘੱਟ ਕਰ ਸਕਦੇ ਹਾਂ। ਉਨ•ਾਂ ਬਲੱਡ ਪੈਸ਼ਰ ਤੇ ਡਾਇਬਿਟੀਜ਼ ਨੂੰਘੱਟ ਕਰਨ ਜਾਂ ਕੰਟੋਲ ਕਰਨ ਦੇ ਤਰੀਕਿਆਂ ਤੇ ਵੀ ਜ਼ੋਰ ਦਿੱਤਾ। ਇਸ ਤੋਂ ਇਲਾਵਾ ਉਨ•ਾਂ ਪਤਿਭਾਗਿਆਂ ਨੂੰਤੰਦਰੁਸਤ ਜੀਵਨ ਦੇ ਲਈ ਲਾਇਫ ਸਟਾਇਲ ਮੈਨੇਜਮੇਂਟ ਦੇ ਤਰੀਕੇ ਵੀ ਦੱਸੇ। ਇੰਟਰਏਕਟਿਵ ਸੈਸ਼ਨ 'ਚ ਪਤਿਭਾਗਿਆਂ ਨੇ ਉਨ•ਾਂ ਤੋਂ ਢੇਰਾਂ ਸਵਾਲ ਪੁੱਛੇ। ਮੰਚ ਸੰਚਾਲਨ ਡਾ. ਅੰਜਨਾ ਭਾਟਿਆ ਨੇ ਕੀਤਾ।