Thursday, 21 December 2017

HMV Collegiate Sr. Sec. School organized Lecture on Language Matters


HMV Collegiate Sr.Sec. School organized a lecture on Language Matters under the Career Advancement Lecture Series to celebrate Awareness Week under the able guidance of Principal Prof. Dr. (Mrs.) Ajay Sareen.  Resource Person was Mrs. Ramnita Saini Sharda, Associate Prof. in English of HMV.  Mrs. Ramnita told students from where the language has evolved and how it is modified and adapting transformation with the rapidly changing world.  She laid emphasis on the correct usage of language.  She insisted upon developing a habit of reading which can enhance their vocabulary as well as grammar.  She inspired the students to learn English language as it is internationally spoken language but with due respect to their native language.  Students also had an interactive session with the resource person.  Mrs. Meenakshi Syal, School Coordinator encouraged the students to develop their speaking skills.  Principal Prof. Dr. (Mrs.) Ajay Sareen appreciated the efforts of Coordinator and faculty.  Stage was conducted by Ms. Raunika, Joint Head Girl of School.

ਐਚ.ਐਮ.ਵੀ ਕਾੱਲਜਿਏਟ ਸੀ. ਸੈ. ਸਕੂਲ 'ਚ ਕਰਿਅਰ ਏਡਵਾਂਸਮੇਂਟ ਲੈਕਚਰ ਸੀਰੀਜ਼ ਦੇ ਅੰਤਰਗਤ ਅਵੇਯਰਨੇਸ ਵੀਕ ਮਨਾਉਣ ਦੇ ਲਈ ‘ਭਾਸ਼ਾ ਦਾ ਮਹੱਤਵ' ਵਿਸ਼ੇ ਤੇ ਲੈਕਚਰ ਦਾ ਆਯੋਜਨ ਪਿੰਸੀਪਲ ਪੋ. ਡਾ. ਅਜੈ ਸਰੀਨ ਦੇ ਦਿਸ਼ਾਨਿਰਦੇਸ਼ਾਨੁਸਾਰ ਕੀਤਾ ਗਿਆ।  ਬਤੌਰ ਰਿਸੋਰਸ ਪਰਸਨ ਅੰਗਰੇਜ਼ੀ ਵਿਭਾਗ ਦੇ ਏਸੋਸਿਏਟ ਪੋਫੇਸਰ ਰਮਨੀਤਾ ਸੈਣੀ ਸ਼ਾਰਦਾ ਮੌਜੂਦ ਸਨ।  ਉਨ•ਾਂ ਵਿਦਿਆਰਥਣਾਂ ਨੂੰਭਾਸ਼ਾ ਦੀ ਉਤਪੱਤੀ ਦੇ ਬਾਰੇ 'ਚ ਦੱਸਿਆ ਅਤੇ ਕਿਹਾ ਕਿ ਤੇਜ਼ੀ ਨਾਲ ਬਦਲਦੀ ਦੁਨਿਆ ਦੇ ਨਾਲ-ਨਾਲ ਭਾਸ਼ਾ ਨੇ ਕਿਸ ਤਰ•ਾਂ ਆਪ ਨੂੰਬਦਲਿਆ ਹੈ।  ਉਨ•ਾਂ ਸਹੀ ਭਾਸ਼ਾ ਦਾ ਪਯੋਗ ਤੇ ਜ਼ੋਰ ਦਿੱਤਾ।  ਉਨ•ਾਂ ਕਿਹਾ ਕਿ ਸਾਨੂੰਪੜਨ ਦੀ ਆਦਤ ਪਾਉਣੀ ਚਾਹੀਦੀ ਹੈ ਤਾਂਕਿ ਸਾਡਾ ਸ਼ਬਦਕੋਸ਼ ਅਤੇ ਵਿਆਕਰਨ ਹੋਰ ਬਿਹਤਰ ਹੋ ਸਕੇ।  ਉਨ•ਾਂ ਵਿਦਿਆਰਥਣਾਂ ਨੂੰਆਪਣੀ ਮਾਂ ਬੋਲੀ ਦੇ ਪਤਿ ਸਨਮਾਨ ਦੀ ਭਾਵਨਾ ਰੱਖਦੇ ਹੋਏ ਅੰਗਰੇਜ਼ੀ ਭਾਸ਼ਾ ਸਿੱਖਨ ਲਈ ਪੇਰਿਤ ਕੀਤਾ ਕਿਉਂਕਿ ਅੰਗਰੇਜ਼ੀ ਅੰਤਰਰਾਸ਼ਟਰੀ ਪੱਧਰ ਤੇ ਬੋਲੀ ਜਾਉਣ ਵਾਲੀ ਭਾਸ਼ਾ ਹੈ।  ਵਿਦਿਆਰਥਣਾਂ ਨੇ ਇੰਟਰਏਕਟਿਵ ਸੈਸ਼ਨ 'ਚ ਪਸ਼ਨ ਵੀ ਪੁੱਛੇ।  ਸਕੂਨ ਕੋਆਰਡੀਨੇਟਰ ਸੀਮਤੀ ਮੀਨਾਕਸ਼ੀ ਸਿਆਲ ਵਿਦਿਆਰਥਣਾਂ ਨੂੰਬੋਲਨ ਦੀ ਕਲਾ ਵਿਕਸਿਤ ਕਰਨ ਦੇ ਲਈ ਵੀ ਪੇਰਿਆ।  ਪਿੰ. ਡਾ. ਸਰੀਨ ਨੇ ਕੋਆਰਡੀਨੇਟਰ ਅਤੇ ਫੈਕਲਟੀ ਦੁਆਰਾ ਕੀਤੀਆਂ ਕੋਸ਼ਿਸ਼ਾਂ ਦੀ ਪਸ਼ੰਸਾ ਕੀਤੀ।  ਮੰਚ ਸੰਚਾਲਨ ਸਕੂਲ ਦੀ ਜਵਾਇੰਟ ਹੈਡ ਗਰਲ ਰੌਨਿਕਾ ਨੇ ਕੀਤਾ।