Friday, 22 December 2017

HMV Participating in SPARK Career Counselling Mela 2017


The students and staff members of Hans Raj Mahila Maha Vidyalaya participated in 2 day SPARK – Career Counselling Mela 2017 organized by District Administration at Guru Gobind Singh Stadium, Jalandhar.  Principal Prof. Dr. (Mrs.) Ajay Sareen encouraged the staff and the students to create awareness in the youth about career planning and educate them about social evils like drug addiction, infant foeticide and prevailing dowry system, etc.  Dr. Anjana Bhatia from HMV encouraged the students of 10th, 11th and 12th classes from all over Jalandhar district to develop their personality so that they are able to face all the situations and advertisers in their life.  Dr. Anjana also gave them Mantras like knowledge, attitude, self confidence and happiness to become successful in life.  A stall was put to spread awareness regarding various academic courses, skill oriented courses and career opportunities available at Hans Raj Mahila Maha Vidyalaya, an institution dedicated to women empowerment for 90 years.  The students of HMV also gave spectacular performance at Career Counselling Mela.  Mrs. Meenakshi Syal, Coordinator HMV Collegiate School and a team of teachers were also present on the occasion.

ਹੰਸ ਰਾਜ ਮਹਿਲਾ ਮਹਾਵਿਦਿਆਲਾ, ਜ¦ਧਰ ਦੀਆਂ ਵਿਦਿਆਰਥਣਾਂ ਅਤੇ ਸਟਾਫ ਮੈਂਬਰਾਂ ਨੇ ਜ਼ਿਲਾ ਪਸ਼ਾਸਨ ਦੁਆਰਾ ਗੁਰੂ ਗੋਬਿੰਦ ਸਿੰਘ ਸਟੇਡਿਅਮ ਜ¦ਧਰ 'ਚ ਆਯੋਜਿਤ ਦੋ ਰੋਜ਼ਾ ਸਪਾਰਕ ਕਰਿਅਰ ਕਾਉਂਸਲਿਂਗ ਮੇਲਾ-2017 'ਚ ਭਾਗ ਲਿਆ।  ਪਿੰਸੀਪਲ ਪੋ. ਡਾ. ਸੀਮਤੀ ਅਜੈ ਸਰੀਨ ਨੇ ਸਟਾਫ ਅਤੇ ਵਿਦਿਆਰਥਣਾਂ ਨੂੰਯੁਵਾ ਵਰਗ 'ਚ ਕਰਿਅਰ ਪਲਾਨਿੰਗ ਦੇ ਬਾਰੇ 'ਚ ਜਾਗਿਤੀ ਫੈਲਾਉਣ ਅਤੇ ਉਨ•ਾਂ ਸਮਾਜਿਕ ਬੁਰਾਇਆਂ ਜਿਵੇਂ ਨਸ਼ਾ, ਭਰੂਣ ਹੱਤਿਆ ਅਤੇ ਦਹੇਜ ਦੀ ਸਮੱਸਿਆ ਆਦਿ ਦੇ ਬਾਰੇ 'ਚ ਜਾਗਰੂਕ ਕਰਨ ਦੇ ਲਈ ਪੇਰਿਆ।  ਐਚਐਮਵੀ ਤੋਂ ਡਾ. ਅੰਜਨਾ ਭਾਟਿਆ ਨੇ 10ਵੀਂ, 11ਵੀਂ ਅਤੇ 12ਵੀਂ ਦੇ ਸਾਰੇ ਜ¦ਧਰ ਜ਼ਿਲੇ ਦੇ ਵਿਦਿਆਰਥੀਆਂ ਨੂੰਆਪਣੇ ਵਿਅਕਤੀਤੱਵ ਦਾ ਵਿਕਾਸ ਕਰਨ ਲਈ ਪੇਰਿਤ ਕੀਤਾ ਤਾਂਕਿ ਉਹ ਆਪਣੀ ਜ਼ਿੰਦਗੀ 'ਚ ਹਰ ਤਰ•ਾਂ ਦੇ ਹਾਲਾਤ ਤੇ ਮੁਸ਼ਕਿਲਾਂ ਦਾ ਸਾਹਮਣਾ ਕਰ ਸਕਣ।  ਡਾ. ਭਾਟਿਆ ਨੇ ਉਨ•ਾਂ ਗਿਆਨ, ਵਿਵਹਾਰ, ਆਤਮਵਿਸ਼ਵਾਸ ਤੇ ਖ਼ੁਸ਼ੀ ਵਰਗੇ ਮੰਤਰ ਵੀ ਦਿੱਤੇ ਤਾਂਕਿ ਜ਼ਿੰਦਗੀ 'ਚ ਸਫਲਤਾ ਨੂੰਪਾਪਤ ਕੀਤਾ ਜਾ ਸਕੇ।  ਐਚਐਮਵੀ 'ਚ ਮੌਜੂਦ ਸਾਰੇ ਕੋਰਸਾਂ ਦੇ ਬਾਰੇ 'ਚ ਜਾਨਕਾਰੀ ਦੇਣ ਦੇ ਲਈ ਇਕ ਸਟਾਲ ਵੀ ਲਗਾਇਆ ਗਿਆ।  ਵਰਨਣਯੋਗ ਹੈ ਕਿ ਇਹ ਸੰਸਥਾ ਪਿਛਲੇ 90 ਸਾਲਾਂ ਤੋਂ ਨਾਰੀ ਸਸ਼ਕਤੀਕਰਨ ਦੇ ਖੇਤਰ ਵਿੱਚ ਸਮਰਪਿਤ ਹੈ।  ਕਰਿਅਰ ਕਾਉਂਸਲਿਂਗ ਮੇਲੇ 'ਚ ਐਚਐਮਵੀ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਪਸਤੁਤਿ ਦਿੱਤੀ।  ਇਸ ਮੌਕੇ ਤੇ ਕੋਆਰਡੀਨੇਟਰ ਮੀਨਾਕਸ਼ੀ ਸਿਆਲ ਤੇ ਅਧਿਆਪਕਾਂ ਦੀ ਟੀਮ ਵੀ ਮੌਜੂਦ ਸੀ।