Tuesday, 12 December 2017

Mrs. Kuljeet Kaur Athwal of HMV conferred with Niranjan Singh Noor Award

Mrs. Kuljeet Kaur Athwal, Associate Professor of Punjabi Department of Hans Raj Mahila Maha Vidyalaya received Niranjan Singh Noor Award.  This award was presented to her at Baba Darbara Singh Collegiate School, Tibba, Kapurthala.  The college Principal Prof. Dr. (Mrs.) Ajay Sareen congratulated Mrs. Kuljeet Kaur Athwal for her achievement. 
            Mrs. Kuljeet Kaur, said that the environment of the college always motivate her for her writings in the field of literature.  She is also being conferred with Bal Lekhika Award from Bhasha Vibhag, Punjab, Likhari Sabha, Barnala, Batala and Sahitak Manch Dhyanpur.  The Niranjan Singh Noor Award has also been presented to the renowned poets Dr. Surjit Patar, Dr. Jagtar, Dr. Jaswinder Singh, Sukhwinder Amrit, Amarjit Konke etc. 
            Mrs. Kuljeet Kaur has also authored two poetry books, edited tri monthly magazine Palaangh for several years and wrote many features in Daily Ajit newspaper.

ਹੰਸਰਾਜ ਮਹਿਲਾ ਮਹਾਵਿਦਿਆਲਾ, ਜ¦ਧਰ ਦੇ ਪੰਜਾਬੀ ਵਿਭਾਗ ਦੇ ਐਸੋਸੀਏਟ ਪੋਫੇਸਰ ਕੁਲਜੀਤ ਕੌਰ ਨੂੰਬਾਬਾ ਦੁਰਬਾਗ ਸਿੰਘ ਕਾਲਜੀਏਟ ਸਕੂਲ, ਟਿੱਬਾ, ਕਪੂਰਥਲਾ ਵਿਖੇ ਪਸਿਧ ਪੰਜਾਬੀ ਕਵੀ ਦੇ ਨਾਮ ਤੇ ਸਥਾਪਿਤ ਨਿਰੰਜਨ ਸਿੰਘ ਨੂਰ ਪੁਰਸਕਾਰ ਦਿੱਤਾ ਗਿਆ।  ਇਸ ਮੌਕੇ ਹੰਸ ਰਾਜ ਮਹਿਲਾ ਮਹਾਂਵਿਦਿਆਲਾ, ਜ¦ਧਰ ਦੇ ਪਿੰਸੀਪਲ ਡਾ. ਅਜੈ ਸਰੀਨ ਨੇ ਸੀਮਤੀ ਕੁਲਜੀਤ ਕੌਰ ਨੂੰਮੁਬਾਰਕਬਾਦ ਦੇਂਦੇ ਹੋਏ ਭਵਿੱਖ ਲਈ ਹੋਰ ਚੰਗੀਆਂ ਤੇ ਮਿਆਰੀ ਰਚਨਾਵਾਂ ਲਿਖਣ ਲਈ ਸ਼ੁਭ ਇਛਾਵਾਂ ਦਿੱਤੀਆਂ।  ਸੀਮਤੀ ਕੁਲਜੀਤ ਕੌਰ ਨੇ ਦੱਸਿਆ ਕਿ ਐਚ.ਐਮ.ਵੀ ਸੰਸਥਾ ਦੇ ਉਸਾਰੂ ਮਾਹੌਲ ਨੇ ਸਿਰਜਨਾਤਮਕ ਰੁਚੀਆਂ ਲਈ ਉਤਸ਼ਾਹਿਤ ਕਰਨ ਵਿੱਚ ਮਦੱਦ ਕੀਤੀ ਹੈ।  ਇਹ ਵਰਨਣਯੋਗ ਹੈ ਕਿ ਸੀਮਤੀ ਕੁਲਜੀਤ ਕੌਰ ਨੰੂ ਇਸ ਤੋਂ ਪਹਿਲਾਂ ਭਾਸ਼ਾ ਵਿਭਾਗ ਪੰਜਾਬ ਵੱਲੋਂ ਬਾਲ ਲੇਖਕ ਪੁਰਸਕਾਰ ਲਿਖਾਰੀ ਸਭਾ ਬਰਨਾਲਾ ਵੱਲੋਂ ਪੁਰਸਕਾਰ, ਲਿਖਾਰੀ ਸਭਾ ਬਟਾਲਾ ਵੱਲੋਂ ਅਤੇ ਸਾਹਿਤ ਮੰਚ ਧਿਆਨਪੁਰ ਵੱਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ।  ਨਿਰੰਜਨ ਸਿੰਘ ਨੂਰ ਪੁਰਸਕਾਰ ਹੁਣ ਤੱਕ ਪੰਜਾਬੀ ਦੇ ਪਸਿੱਧ ਕਵੀਆਂ ਡਾ. ਸੁਰਜੀਤ ਪਾਤਰ,                  ਡਾ. ਜਗਤਾਰ, ਡਾ. ਜਸਵਿੰਦਰ ਸਿੰਘ, ਸੁਖਵਿੰਦਰ ਅੰਮਿਤ, ਅਮਰਜੀਤ ਕੌਂਕੇ ਵਰਗੇ ਮਹਾਨ ਕਵੀਆਂ ਨੂੰਮਿਲ ਚੁੱਕਾ ਹੈ।  ਸ਼ਾਇਰਾ ਕੁਲਜੀਤ ਕੌਰ ਨੇ ਦੋ ਕਾਵਿ ਪੁਸਤਕਾਂ ਲਿਖੀਆਂ ਤੇ ਤੇਮਾਸਿਕ ਮੈਗਜ਼ੀਨ (ਪਲਾਂਘ) ਲਈ ਚਲਾਇਆ ਦੇ ਪੰਜਾਬੀ ਦੇ ਨਾਮਵਰ ਅਖਬਾਰ ‘ਰੋਜ਼ਾਨਾ ਅਜੀਤ' ਵਿੱਚ ਨਾਰੀ ਸੰਸਾਰ ਵਿੱਚ ਅਕਸਰ ਲੇਖ ਛਪਦੇ ਰਹਿੰਦੇ ਹਨ।