Hans
Raj Mahila Maha Vidyalaya won Guru Nanak Dev University Archery Inter College Championship in Compound Event. HMV defeated Khalsa College Amritsar in Final
Round. Km. Rajat won one Silver and two
Bronze medals in individual round.
Principal Prof. Dr. (Mrs.) Ajay Sareen congratulated the players. HOD Physical Education department Mrs.
Sudarshan Kang, DPE Ms. Harmeet Kaur and Ms. Baldeena D. Khokhar were also
present.
ਹੰਸਰਾਜ ਮਹਿਲਾ ਮਹਾਵਿਦਿਆਲਾ, ਜ¦ਧਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਆਰਚਰੀ ਇੰਟਰ ਕਾਲਜ ਮੁਕਾਬਲਾ ਕੰਪਾਉਂਡ ਇਵੇਂਟ 'ਚ ਜਿੱਤ ਕੇ ਕਾਲਜ ਦਾ ਨਾਂ ਰੋਸ਼ਨ ਕੀਤਾ। ਐਚਐਮਵੀ ਦੀ ਟੀਮ ਨੇ ਖਾਲਸਾ ਕਾਲਜ ਅੰਮਿਤਸਰ ਨੂੰਹਰਾ ਕੇ ਮੁਕਾਬਲੇ ਤੇ ਕਬਜ਼ਾ ਕੀਤਾ। ਕੁ. ਰਜਤ ਨੇ ਏਕਲ ਰਾਉਂਡ 'ਚ 1 ਸਿਲਵਰ ਤੇ 2 ਰਜਤ ਪਦਕ ਜਿੱਤੇ। ਪਿੰਸੀਪਲ ਪੋ. ਡਾ. ਅਜੈ ਸਰੀਨ ਨੇ ਖਿਡਾਰਣਾਂ ਨੂੰਵਧਾਈ ਦਿੱਤੀ। ਇਸ ਮੌਕੇ ਤੇ ਸਪੋਰਟਸ ਵਿਭਾਗ ਦੇ ਮੁਖੀ ਪੋ. ਸੁਦਰਸ਼ਨ ਕੰਗ ਅਤੇ ਡੀਪੀਈ ਹਰਮੀਤ ਕੌਰ ਤੇ ਬਲਦੀਨਾ ਡੀ. ਖੋਖਰ ਵੀ ਮੌਜੂਦ ਸਨ।