Sunday, 10 December 2017

Lecture on E-Content under Faculty Enrichment Programme

A lecture on ‘E-content’ was organized at Hans Raj Mahila Maha Vidyalaya under ICT enabled Teaching Learning Workshop during Faculty Enrichment Programme.  The resource person was Asstt. Professor Mr. Jagjit Bhatia from Comp.Sc. department.  Dean Academics Dr. Kanwaldeep Kaur welcomed him.  Mr. Jagjit Bhatia told the faculty members about the projects of Ministry of Human Resource and Development related to education.  He said that all the content is being converted into E-content because it is a digital era so that students can take the help of E-content while studying.  These are known as E-modules.  He also gave detailed information of SWAYAM project of Ministry of HRD.  In addition, during practical session, he told the faculty members how to do voice recording of their lectures.  Principal Prof. Dr. (Mrs.) Ajay Sareen appreciated the efforts.  On this occasion, all the faculty members were present.

ਹੰਸਰਾਜ ਮਹਿਲਾ ਮਹਾਵਿਦਿਆਲਾ, ਜ¦ਧਰ 'ਚ ਫੈਕਲਟੀ ਏਨਰਿਚਮੇਂਟ ਪੋਗਾਮ 'ਚ ਆਈਸੀਟੀ ਏਨੇਬਲਡ ਟੀਚਿੰਗ ਲਰਨਿੰਗ ਵਰਕਸ਼ਾਪ ਦੇ ਅੰਤਰਗਤ ਇ-ਕੰਟੇਂਟ ਤੇ ਲੈਕਚਰ ਦਾ ਆਯੋਜਨ ਕੀਤਾ ਗਿਆ।  ਬਤੌਰ ਰਿਸੋਰਸ ਪਰਸਨ ਕੰਪਿਊਟਰ ਸਾਇੰਸ ਵਿਭਾਗ ਦੇ ਅਸਿਸਟੇਂਟ ਪੋਫੇਸਰ ਜਗਜੀਤ ਭਾਟਿਆ ਮੌਜੂਦ ਸਨ।  ਡੀਨ ਅਕਾਦਮਿਕ ਡਾ. ਕੰਵਲਦੀਪ ਨੇ ਉਨ•ਾਂ ਦਾ ਸੁਆਗਤ ਕੀਤਾ।  ਪੋ. ਜਗਜੀਤ ਭਾਟਿਆ ਨੇ ਫੈਕਲਟੀ ਮੈਂਬਰਾਂ ਨੂੰਮਾਨਵ ਸੰਸਾਧਨ ਵਿਕਾਸ ਮੰਤਰਾਲੇ ਦੇ ਏਜੁਕੇਸ਼ਨ ਨਾਲ ਸੰਬੰਧਿਤ ਪੋਜੈਕਟਸ ਦੀ ਜਾਣਕਾਰੀ ਦਿੱਤੀ ਜਿਸ ਵਿੱਚ ਮੂਕ ਤੇ ਈ-ਕੰਟੇਂਟ ਸ਼ਾਮਲ ਸਨ।  ਉਨ•ਾਂ ਦੱਸਿਆ ਕਿ ਅੱਜ ਕਲ ਇ-ਲਰਨਿੰਗ ਦਾ ਸਮਾਂ ਹੈ ਅਤੇ ਵਿਦਿਆਰਥਣਾਂ ਦੇ ਲਈ ਸਾਰੇ ਕੰਟੇਂਟ ਨੂੰਇ-ਕੰਟੇਂਟ 'ਚ ਬਦਲਿਆ ਜਾ ਰਿਹਾ ਹੈ ਤਾਂਕਿ ਵਿਦਿਆਰਥੀ ਆੱਨਲਾਇਨ ਕੰਟੇਂਟ ਦੀ ਮਦਦ ਨਾਲ ਵੀ ਵਿਭਿੰਨ ਵਿਸ਼ਿਆਂ ਦੇ ਅਧਿਅਨ 'ਚ ਮੱਦਦ ਪਾਪਤ ਕਰਨ, ਜਿਸ ਨੂੰਇ-ਮਾਡਯੂਲ ਕਿਹਾ ਜਾਂਦਾ ਹੈ।  ਉਨ•ਾਂ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਦੇ ਸਵੇਂ ਪੋਜੈਕਟ ਦੀ ਵੀ ਜਾਣਕਾਰੀ ਦਿੱਤੀ।  ਇਸ ਤੋਂ ਇਲਾਵਾ ਉਨ•ਾਂ ਲੈਕਚਰ ਦੀ ਵੌਇਸ ਰਿਕਾਰਡਿੰਗ ਕਰਨਾ ਵੀ ਸਿਖਾਇਆ।  ਪਿੰਸੀਪਲ ਪੋ. ਡਾ. ਅਜੈ ਸਰੀਨ ਨੇ ਇਸ ਕੋਸ਼ਿਸ਼ ਦੀ ਪਸ਼ੰਸਾ ਕੀਤੀ।  ਇਸ ਮੌਕੇ ਤੇ ਸਾਰੇ ਫੈਕਲਟੀ ਮੈਂਬਰ ਮੌਜੂਦ ਸਨ।