Thursday, 4 January 2018

A lecture on "Data Analysis & SPSS' organized at HMV

Hans Raj Mahila Maha Vidyalaya, Jalandhar organized a lecture on "Data Analysis & SPSS" under Faculty Enrichment Programme.  The resource persons were Dean Academics Dr. Kanwandeep Kaur & Ms. Shallu Batra.   Dr. Kanwaldeep Kaur told the participants about Statistical term "data".  She told about the types of data and its sources.  She also talked about the difference of raw data & processed data.  Ms. Shallu Batra gave theoretical & practical knowledge of SPSS software.  She told about how to enter the data in software and how to analyse it.  Principal Prof. Dr. Mrs. Ajay Sareen appreciated their efforts.

ਹੰਸ ਰਾਜ ਮਹਿਲਾ ਮਹਾਵਿਦਿਆਲਾ 'ਚ ਫੈਕਲਟੀ ਏਨਰਿਚਮੇਂਟ ਪੋਗਾਮ ਦੇ ਅੰਤਰਗਤ ਡਾਟਾ ਏਨਾਲਿਸਿਸ ਅਤੇ ਐਸਪੀਐਸਐਸ ਤੇ ਲੈਕਚਰ ਦਾ ਆਯੋਜਨ ਕੀਤਾ ਗਿਆ।  ਬਤੌਰ ਰਿਸੋਰਸ ਪਰਸਨ ਕਾਲਜ ਦੇ ਡੀਨ ਅਕਾਦਮਿਕ ਡਾ. ਕੰਵਲਦੀਪ ਤੇ ਸੁਸੀ ਸ਼ਾਲੂ ਬਤਰਾ ਮੌਜੂਦ ਸਨ।  ਡੀਨ ਅਕਾਦਮਿਕ ਡਾ. ਕੰਵਲਦੀਪ ਨੇ ਪਤਿÎਭਾਇਆਂ ਨੂੰਸਟੈਟਿਕਲ ਟਰਮ ਡਾਟਾ ਦੇ ਬਾਰੇ 'ਚ ਦੱਸਿਆ।  ਉਨ•ਾਂ ਦੱਸਿਆ ਕਿ ਡਾਟਾ ਕਿੰਨ•ੇ ਤਰ•ਾਂ ਦਾ ਹੁੰਦਾ ਹੈ ਅਤੇ ਇਸ ਨੂੰਇੱਕਠਾ ਕਰਨ ਦੇ ਸਰੋਤ ਕਿਹੜੇ ਹਨ।  ਉਨ•ਾਂ ਰਾਅ ਡਾਟਾ ਤੇ ਪੋਸੈਸਡ ਡਾਟਾ ਦਾ ਅੰਤਰ ਵੀ ਦੱਸਿਆ ਅਤੇ ਡਾਟਾ ਵਿਸ਼ਲੇਸ਼ਣ ਐਸਪੀਐਸਐਸ ਸਾਫਟਵੇਅਰ ਦੀ ਥਿਯੋਰੇਟਿਕਲ ਤੇ ਪੈਕਟੀਕਲ ਜਾਣਕਾਰੀ ਦਿੱਤੀ ਅਤੇ ਇਸ ਸੋਫਟਵੇਅਰ 'ਚ ਡਾਟਾ ਏਂਟਰ ਕਰਨਾ ਤੇ ਵਿਸ਼ਲੇਸ਼ਣ ਕਰਨਾ ਵੀ ਸਿਖਾਇਆ।  ਪਿੰਸੀਪਲ ਪੋ. ਡਾ. ਅਜੈ ਸਰੀਨ ਨੇ ਉਨ•ਾਂ ਦੁਆਰਾ ਕੀਤੀ ਕੋਸ਼ਿਸ਼ ਦੀ ਪਸ਼ੰਸਾ ਕੀਤੀ।