Thursday, 4 January 2018

Poster Making competition duiring NSS Camp at HMV

NSS Camp is being organized at Hans Raj Mahila Maha Vidyalaya, Jalandhar. Principal Prof. Dr. (Mrs.) Ajay Sareen gave good wishes to the NSS Volunteers.  The day started with DAV Gaan.  Students sang NSS Songs in the morning.  Under the guidance of Principal Prof. Dr. (Mrs.) Ajay Sareen.  NSS Volunteers cleaned & tagged the notice boards of the college.  The students were also shown a documentary to promote national unity.  Program Officers Dr. (Mrs.) Anjana Bhatia & Mrs. Veena Arora encouraged the students to upkeep the spirit of nationalism & oneness through motivational talks.  A Poster making competition was also organized on the theme “Life is Good”.  The posters were judged by Mr. Gautam S. Kharat & Ms. Gagandeep Kaur from Fine Arts Deptt.  Mansimran was declared First, Garima won 2nd Prize & Garima Arya got 3rd prize. Principal Prof. Dr. (Mrs.) Ajay Sareen congratulated the winners.  On this occasion, Mrs. Alka Sharma, Miss Harmanu Paul & Ms. Harmanpreet Kaur were also present.

ਹੰਸਰਾਜ ਮਹਿਲਾ ਮਹੀਵਿਦਿਆਲਾ ‘ਚ ਐਨ.ਐਸ.ਐਸ. ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਪਿੰਸੀਪਲ ਡਾ. (ਸ਼੍ਰੀਮਤੀ) ਅਜੈ ਸਰੀਨ ਨੇ ਐਨ.ਐਸ.ਐਸ. ਵਾਲਂਟਿਅਰਸ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਦਿਨ ਦੀ ਸ਼ੁਰੂਆਤ ਡੀਏਵੀ ਗਾਨ ਨਾਲ ਹੋਈ। ਵਿਦਿਆਰਥਣਾਂ ਨੇ ਸਵੇਰ ਦੇ ਸਮੇਂ ਐਨ.ਐਸ.ਐਸ. ਗੀਤ ਗਾਏ।ਪਿੰਸੀਪਲ ਡਾ. (ਸ਼੍ਰੀਮਤੀ) ਅਜੈ ਸਰੀਨ ਦੀ ਅਗੁਵਾਈ ਹੇਠ ਐਨ.ਐਸ.ਐਸ. ਵਾਲਂਟਿਅਰਸ ਨੇ ਕਾਲਜ ਦੇ ਨੋਟਿਸ ਬੋਰਡ ਸਾਫ ਅਤੇ ਟੈਗ ਕੀਤੇ। ਵਿਦਿਆਰਥਣਾਂ ਨੂੰ ਰਾਸ਼ਟਰੀਯ ਏਕਤਾ ਨੂੰ ਪ੍ਰੋਤਸਾਹਿਤ ਕਰਨ ਲਈ ਡਾਕਿਯੁਮੇਂਟਰੀ ਵੀ ਦਿਖਾਈ ਗਈ। ਪ੍ਰੋਗਰਾਮ ਆਫਿਸਰ ਡਾ. ਅੰਜਨਾ ਭਾਟੀਆ ਅਤੇ ਵੀਨਾ ਅਰੋੜਾ ਨੇ ਵਿਦਿਆਰਥਣਾਂ ਨੂੰ ਰਾਸ਼ਟਰੀਯ ਏਕਤਾ ਦੀ ਭਾਵਨਾ ਸਦੈਵ ਬਨਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ “ਲਾਈਫ ਇਜ਼ ਗੁਡ” ਵਿਸ਼ੇ ਤੇ ਪੋਸਟਰ ਮੇਕਿੰਗ ਪ੍ਰਤੀਯੋਗਿਤਾ ਦਾ ਆਯੋਜਨ ਵੀ ਕੀਤਾ ਗਿਆ।ਪ੍ਰਤੀਯੋਗਿਤਾ ਵਿਚ ਫਾਈਨ ਆਰਟਸ ਵਿਭਾਗ ਦੇ ਅਧਿਆਪਕਾਂ ਗੌਤਮ ਐਸ. ਖਰਾਤ ਅਤੇ ਗਗਨਦੀਪ ਨੇ ਜੱਜ ਦੀ ਭੂਮਿਕਾ ਨਿਭਾਈ। ਮਨਸਿਮਰਨ ਨੂੰ ਪਹਿਲਾ, ਗਰਿਮਾ ਨੂੰ ਦੂਜਾ ਅਤੇ ਗਰਿਮਾ ਆਰਯਾ ਨੂੰ ਤੀਜਾ ਪੁਰਸਕਾਰ ਦਿੱਤਾ ਗਿਆ।ਪਿੰਸੀਪਲ ਡਾ. (ਸ਼੍ਰੀਮਤੀ) ਅਜੈ ਸਰੀਨ ਨੇ ਜੇਤੂਆਂ ਨੂੰ ਵਧਾਈ ਦਿੱਤੀ। ਇਸ ਮੌਕੇ ਤੇ ਸ਼੍ਰੀਮਤੀ ਅਲਕਾ ਸ਼ਰਮਾ, ਹਰਮਨੂ ਪਾਲ ਅਤੇ ਹਰਮਨਪ੍ਰੀਤ ਕੌਰ ਵੀ ਮੌਜੂਦ ਸਨ।