Wednesday, 10 January 2018

Havan Yajna organized at HMV on occasion of New Year



A Havan Yajna was organized on the occasion of new year with enthusiasm at Hans Raj Mahila Maha Vidyalaya.  On this occasion, Justice (Retd.) Sh. N.K. Sud, Chairman, Local Committee was the Chief Guest.  Principal Prof. Dr. (Mrs.) Ajay Sareen accorded him a warm welcome.  Mrs. Neety Sood from teaching faculty and Mr. Amarjit Khanna from Non-Teaching staff was present for the Havan.  Gayatri Mantra was recited and Havan was performed seeking the blessings of the Almighty.  On this occasion, Chief Guest Justice (Retd.) Sh.N.K. Sud released the College Planner 2018.

            Principal Prof. Dr. (Mrs.) Ajay Sareen gave best wishes for new year and gave her blessings for physical and mental health of everyone.  She encouraged the staff members to work in a collective manner for the development of the institution.  She also shared the message of Arya Ratan Padamshri Dr. Punam Suri, President DAV College Managing Committee, New Delhi in which he said that we should contribute in the development of the society and we should always work.  Principal Prof. Dr. Sareen congratulated Dean Publications Mrs. Mamta, Coordinator of Planner Committee Dr. Rajiv Kumar and members Mrs. Ramnita Saini Sharda, Dr. Anjana Bhatia, Miss Shama Sharma and Mr. Vidhu Vohra.  On this occasion, all the members of teaching and non-teaching staff were present.

ਹੰਸਰਾਜ ਮਹਿਲਾ ਮਹਾਂਵਿਦਿਆਲਾ 'ਚ ਨਵੇਂ ਸਾਲ ਦੇ ਮੌਕੇ ਤੇ ਨਵ ਉਰਜ਼ਾ ਤੇ ਨਵ ਸੰਕਲਪ ਦੇ ਨਾਲ ਹਵਨ ਯਗ ਦਾ ਆਯੋਜਨ ਕੀਤਾ ਗਿਆ।  ਇਸ ਮੌਕੇ ਤੇ ਮੁੱਖ ਮਹਿਮਾਨ ਜਸਟਿਸ ਐਨ.ਕੇ.ਸੂਦ (ਪਧਾਨ, ਲੋਕਲ ਡੀਏਵੀ ਮੈਨੇਜ਼ਿੰਗ ਕਮੇਟੀ ਤੇ ਚੇਅਰਮੈਨ, ਡੀਏਵੀ ਮੈਨੇਜ਼ਿੰਗ ਕਮੇਟੀ, ਨਵੀਂ ਦਿੱਲੀ) ਮੌਜੂਦ ਰਹੇ।  ਕਾਲਜ ਪਿੰਸੀਪਲ ਪੋ. ਡਾ. ਸੀਮਤੀ ਅਜੈ ਸਰੀਨ ਨੇ ਉਨ•ਾਂ ਦਾ ਸੁਆਗਤ ਕੀਤਾ।  ਇਸ ਮੌਕੇ ਤੇ ਟੀਚਿੰਗ ਵਿਭਾਗ ਤੋਂ ਸੀਮਤੀ ਨੀਤਿ ਸੂਦ ਅਤੇ ਨਾੱਨ ਟੀਚਿੰਗ ਸਟਾਫ ਵਲੋਂ ਸੀ ਅਮਰਜੀਤ ਖੰਨਾ ਆਫਿਸ ਸੁਪਰਿਟੇਂਡੇਂਟ ਮੌਜੂਦ ਰਹੇ।  ਸਭ ਤੋਂ ਪਹਿਲਾ ਗਾਯਿਤੀ ਮੰਤਰ ਦਾ ਉਚਾਰਣ ਕੀਤਾ ਗਿਆ ਅਤੇ ਸਾਮੁਹਿਕ ਪਾਥਨਾ ਕਰਦੇ ਹੋਏ ਅੱਗ 'ਚ ਆਹੂਤਿਆਂ ਪਾ ਕੇ ਸਾਰਿਆਂ ਦੇ ਸੁੱਖ ਦੀ ਕਾਮਨਾ ਕੀਤੀ ਗਈ।  ਇਸ ਮੌਕੇ ਤੇ ਮੁਖ ਮਹਿਮਾਨ ਜਸਟਿਸ ਸੂਦ ਦੁਆਰਾ ਯੋਜਨਾਤਮਕ ਪੁਸਤਕ  -2018 ਦਾ ਵਿਮੋਚਨ ਵੀ ਕੀਤਾ ਗਿਆ। 
ਪਿੰਸੀਪਲ ਪੋ. ਡਾ. ਸਰੀਨ ਨੇ ਇਸ ਮੌਕੇ ਤੇ ਸਾਰੇ ਸਟਾਫ ਮੈਂਬਰਾਂ ਨੂੰਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਸ਼ਰੀਰਿਕ ਤੇ ਮਾਨਸਿਕ ਤੰਦਰੁਸਤੀ ਦਾ ਸ਼ੁਭਾਸ਼ੀਸ਼ ਦਿੱਤਾ।  ਉਨ•ਾਂ ਨਵੇਂ ਸਾਲ 'ਚ ਨਵੀਂ ਉਰਜ਼ਾ ਦੇ ਨਾਲ ਪਗਤਿ ਦੇ ਪੱਥ ਤੇ ਅੱਗੇ ਵੱਧਣ ਅਤੇ ਸੰਸਥਾ ਦੇ ਵਿਕਾਸ ਲਈ ਇੱਕਠੇ ਹੋ ਕੇ ਕਾਰਜ਼ ਕਰਨ ਲਈ ਪੇਰਿਤ ਕੀਤਾ।  ਉਨ•ਾਂ ਡੀਏਵੀ ਮੈਨੇਜ਼ਿੰਗ ਕਮੇਟੀ ਦੇ ਪਧਾਨ ਆਰਿਆਰਤਨ ਪਦਮਸੀ ਡਾ. ਪੂਨਮ ਸੂਰੀ ਜੀ ਦੇ ਵਿਚਾਰ ਸਾਂਝੇ ਕੀਤੇ ਜਿਸ ਵਿੱਚ ਉਨ•ਾਂ ਨੇ ਕਿਹਾ ਕਿ ਆਪਣੇ ਤੋਂ ਉੱਪਰ ਉੱਠ ਕੇ ਬਮਾਂਡ ਵੱਲ ਜਾਂਦੇ ਹੋਏ ਸਿਸ਼ਟੀ ਦੇ ਵਿਕਾਸ 'ਚ ਸੁਚੇਤਨਾ ਨਾਲ ਆਪਣਾ ਯੋਗਦਾਨ ਦੇਣ ਤੇ ਮੈਂ ਨੂੰਤਿਆਗ ਕੇ ਹਮ ਨੂੰਅਪਨਾਉਣ ਦਾ ਵਿਚਾਰ ਰਖਨਾ ਚਾਹੀਦਾ ਹੈ।  ਉਨ•ਾਂ ‘ਪਲੈਨਰ 2018' ਦੇ ਕੋਆਰਡੀਨੇਟਰ ਡਾ. ਰਾਜੀਵ ਕੁਮਾਰ, ਸੀਮਤੀ ਰਮਨੀਤਾ ਸੈਨੀ ਸ਼ਾਰਦਾ, ਡਾ. ਅੰਜਨਾ ਭਾਟਿਆ, ਸੁਸੀ ਸ਼ਮਾ ਸ਼ਰਮਾ ਤੇ  ਸੀ ਵਿਧੁ ਵੋਹਰਾ ਨੂੰਉਨ•ਾਂ ਦੁਆਰਾ ਕੀਤੀ ਕੋਸ਼ਿਸ਼ ਲਈ ਵਧਾਈ ਦਿੱਤੀ।  ਇਸ ਮੌਕੇ ਤੇ ਟੀਚਿੰਗ ਅਤੇ ਨਾੱਨ ਟੀਚਿੰਗ ਵਿਭਾਗ ਦੇ ਸਾਰੇ ਮੈਂਬਰ ਮੌਜੂਦ ਰਹੇ।