Health
Awareness Seminar on H1N1/Dengue/Chikungunya/Malaria
was organized by Deptt.of Zoology in
the premises of Hans Raj Mahila Maha Vidyalaya.
Principal Prof. Dr. (Mrs.) Ajay Sareen extended floral welcome to Dr.
Satish Kumar, Medical Officer, Civil
Hospital , Jalandhar who
was the resource person for the day.
Under the direction and guidance of Dr. Raghubir Singh Randhawa, Civil
Surgeon, Civil Hospital , a lecture was given by Dr.
Satish Kumar under Integrated Disease Surveillance progrmame launched by
Ministry of Health and Family Welfare, Govt. of India.
Dr.
Kumar delivered a talk on prevention of spread of H1N1/Malaria/Dengue and other
mosquito born disease. He emphasized on
household cleanliness, personal hygiene which are small measures which can be
very useful in preventing breeding of larva mosquito which are vectors for
swine flue, chikungunya, Dengue and Malaria.
He also discussed about first-aid for minor injuries and balanced diet
which are very important in our day to day life. Health supervisor Sh. Sansar Chand talked
about personal cleanliness including the fire-step rules for washing hands as
recommended by WHO. Vote of thanks was
given by HOD, Zoology, Dr. Seema Marwaha.
Faculty members of Zoology department were also present. Dr. Kanika Sharma conducted the stage.
ਹੰਸ ਰਾਜ ਮਹਿਲਾ ਮਹਾਂਵਿਦਿਆਲਾ ਦੇ ਜੂਲਾੱਜੀ ਵਿਭਾਗ ਦੁਆਰਾ ਸਵਾਇਨ ਫਲੂ, ਮਲੇਰਿਆ, ਡੇਂਗੂ, ਚਿਕਨਗੁਨਿਆ ਆਦਿ ਵਿਭਿੰਨ ਮੌਸਮੀ ਬਿਮਾਰੀਆਂ ਤੋਂ ਸੁਚੇਤ ਰਹਿਣ ਸਬੰਧੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਵੱਲੋਂ ਆਈਡੀਐਸ ਪੋਗਾਮ ਦੇ ਤਹਿਤ ਸਿਵਿਲ ਸਰਜਨਾਂ ਡਾ. ਰਘੁਬੀਰ ਸਿੰਘ ਰੰਧਾਵਾ ਦੇ ਦਿਸ਼ਾਨਿਰਦੇਸ਼ ਵਿੱਚ ਪਧਾਰੇ ਮੈਡਿਕਲ ਆਫਿਸਰ ਡਾ. ਸਤੀਸ਼ ਕੁਮਾਰ ਦਾ ਫੁੱਲਾਂ ਨਾਲ ਪਿੰਸੀਪਲ ਪੋ. ਡਾ. ਸੀਮਤੀ ਅਜੈ ਸਰੀਨ ਦੁਆਰਾ ਸੁਆਗਤ ਕੀਤਾ ਗਿਆ।
ਡਾ. ਸਤੀਸ਼ ਕੁਮਾਰ ਨੇ ਮਲੇਰਿਆ, ਡੇਂਗੂ ਦੇ ਲੱਖਣਾਂ ਦੀਆਂ ਚਰਚਾ ਕਰਦੇ ਹੋਏ ਹਾਈ ਫੀਵਰ, ਅੱਖਾਂ, ਜੋੜਾਂ ਦੇ ਦਰਦ, ਸ਼ਰੀਰ ਤੇ ਪਏ ਰੇਸ਼ਿਸ ਨੂੰਗੱਭੀਰਤਾਂ ਨਾਲ ਲੈਣ ਦੀ ਗੱਲ ਕਰਦੇ ਹੋਏ ਮੱਛਰਾਂ ਤੋਂ ਬਚਾਓ ਲਈ ਘਰਾਂ 'ਚ ਕੂਲਰਾਂ ਦੀ ਰੋਜ਼ਾਨਾ ਸਫਾਈ, ਡਾਇੰਗ ਰੂਪ 'ਚ ਰੱਖੇ ਫੈਂਸੀ ਪਲਾਟਾਂ ਦਾ ਪਾਣੀ ਬਦਲਣ, ਲੰਬੀ ਛੁੱਟੀ 'ਚ ਘਰ ਤੋਂ ਜਾਂਦੇ ਹੋਏ ਬਾਥਰੂਮ 'ਚ ਟਬ, ਬਾਲਟਿਆਂ ਨੂੰਉਲਟਾ ਕੇ ਰੱਖਣ ਆਦਿ ਛੋਟੀ ਛੋਟੀ ਗੱਲਾਂ ਨੂੰਜ਼ਰੂਰੀ ਦੱਸਿਆ ਕਿਉਂਕਿ ਇਨ•ਾਂ ਥਾਵਾਂ ਤੇ ਮੱਛਰਾਂ ਦਾ ਲਾਰਵਾ ਪਲਦਾ ਹੈ। ਘਰ 'ਚ ਮੱਛਰਾਂ ਨੂੰਮੱਖਿਆਂ, ਕੋਕਰੋਚਾਂ, ਚੁਹਿਆਂ ਤੋਂ ਖਾਣ ਵਾਲੀਆਂ ਚੀਜ਼ਾਂ ਬਚਾ ਕੇ ਰੱਖਣਾ ਜ਼ਰੂਰੀ ਹੈ ਕਿਉਂਕਿ ਇਹ ਘਾਤਕ ਬਿਮਾਰੀਆਂ ਦਾ ਕਾਰਨ ਹਨ। ਘਰ 'ਚ ਹੋ ਜਾਉਣ ਵਾਲੀ ਦੁਰਘਟਨਾਵਾਂ ਦੇ ਬਰੇ 'ਚ ਵੀ ਜ਼ਾਗਰੂਕ ਕਰਦੇ ਹੋਏ ਪਾਥਮਿਕ ਚਿਕਿਤਸਾ ਦੇ ਜ਼ਰੂਰੀ ਤੱਥਾਂ ਦੀ ਉਨ•ਾਂ ਜਾਣਕਾਰੀ ਦਿੱਤੀ। ਬੀਮਾਰਿਆਂ ਤੋਂ ਬਚਾਓ ਦਾ ਸੱਭ ਤੋਂ ਵੱਡਾ ਤਰੀਕਾ ਜਿਥੇ ਪਰਹੇਜ਼ ਹੈ, ਉਥੇ ਸੰਤੁਲਿਤ ਭੋਜਨ ਦੁਆਰਾ ਸ਼ਰੀਰ ਦੇ ਅੰਦਰ ਰੋਗ ਪਤਿਰੋਧਕ ਸ਼ਕਤੀ ਨੂੰਸਸ਼ਕਤ ਬਣਾਉਣਾ ਵੀ ਹੈ। ਹੈਲਥ ਸੁਪਰਵਾਇਜਰ ਸੀ ਸੰਸਾਰ ਚੰਦਰ ਨੇ ਬੀਮਾਰਿਆਂ ਦੇ ਬਚਾਓ 'ਚ ਸਹੀ ਢੰਗ ਨਾਲ ਹੱਥਾਂ ਦੀ ਸਫਾਈ ਤੇ ਜ਼ੋਰ ਦਿੰਦੇ ਹੋਏ ਡਬਲਯੂ.ਐਚ.ਓ ਦੁਆਰਾ ਅਨੁਸ਼ਾਸਿਤ ਵਿਸ਼ੇਸ਼ ਪੰਜ ਚਰਣਾਂ - ਹੱਥਾਂ ਦੀਆਂ ਉਗਲਿਆਂ, ਅੰਗੂਠਾ, ਜੋੜ, ਤਲੀ ਤੇ ਕਲਾਹੀ - ਸੱਭ ਦੀ ´ਮਵਾਰ ਸਾਬਨ ਨਾਲ ਰਗੜਦੇ ਹੋਏ ਸਫਾਈ ਨੂੰਮਹੱਤਵਪੂਰਨ ਦੱਸਿਆ।
ਜੂਲਾੱਜੀ ਵਿਭਾਗ ਦੀ ਮੁਖੀ ਡਾ. ਸੀਮਾ ਮਰਵਾਹਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਕਾਲਜ ਦੇ ਟੀਚਿੰਗ ਅਤੇ ਨਾੱਨ ਟੀਚਿੰਗ ਸਟਾਫ ਦੇ ਮੈਂਬਰ ਮੌਜੂਦ ਸਨ। ਮੰਚ ਸੰਚਾਲਨ ਡਾ. ਕਨਿਕਾ ਨੇ ਕੀਤਾ।