Principal
of Hans Raj Mahila Maha Vidyalaya Prof. Dr. (Mrs.) Ajay Sareen was honoured at 69th Republic Day Ceremony organized by Distt.
Administration. The award was presented
by Speaker of Punjab Vidhan Sabha Rana K.P. Singh. On this occasion, Deputy Commissioner
Jalandhar IAS Mr. Varinder Sharma was also present. Prof. Dr. Sareen was honoured for her
contribution in the field of education and spreading environment consciousness
among the students. There were two
points which were considered for this award.
One was gifting saplings to all the dignitaries at various functions of
the college and the other was celebration of Green Diwali in the campus. These steps were highly appreciated by Distt.
Administration. She is the only
Principal amongst the colleges of Jalandhar to get this award. Prof. Dr. Sareen thanked Distt. Administration
for this honour. She said that HMV
always strives for innovation, which is the need of the hour. All the staff members of Teaching and
Non-teaching staff of the college congratulated her for this award.
ਹੰਸ ਰਾਜ ਮਹਿਲਾ ਮਹਾਂਵਿਦਿਆਲਾ ਦੀ ਪਿੰਸੀਪਲ ਪੋ. ਡਾ. ਸੀਮਤੀ ਅਜੈ ਸਰੀਨ ਨੂੰਭਾਰਤ ਦੇ 69ਵੇਂ ਗਣਤੰਤਰ ਦਿਵਸ ਦੇ ਮੌਕੇ ਤੇ ਜ਼ਿਲਾ ਪਸ਼ਾਸਨ ਦੇ ਅਧਿਕਾਰਿਕ ਸਮਾਰੋਹ 'ਚ ਸਨਮਾਨਤ ਕੀਤਾ ਗਿਆ। ਇਹ ਸਨਮਾਲ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਦੁਆਰਾ ਦਿੱਤਾ ਗਿਆ। ਇਸ ਮੌਕੇ ਤੇ ਡਿਪਟੀ ਕਮਿਸ਼ਨਰ ਆਈਏਐਸ ਵਰਿੰਦਰ ਸ਼ਰਮਾ ਵੀ ਮੌਜੂਦ ਸਨ। ਪਿੰ. ਡਾ. ਸਰੀਨ ਨੂੰਇਹ ਸਨਮਾਨ ਸਿਖਿਆ ਦੇ ਖੇਤਰ 'ਚ ਅਮੁੱਲ ਯੋਗਦਾਨ ਅਤੇ ਵਿਦਿਆਰਥਣਾਂ 'ਚ ਵਾਤਾਵਰਨ ਦੇ ਪਤਿ ਜਾਗਰੂਕਤਾ ਫੈਲਾਉਣ ਦੇ ਲਈ ਦਿੱਤਾ ਗਿਆ। ਇਸ ਅਵਾਰਡ ਦੇ ਲਈ ਦੋ ਚੀਜ਼ਾਂ ਸਾਹਮਣੇ ਰੱਖੀਆਂ ਗਈਆਂ। ਐਚਐਮਵੀਨੇ ਸਾਰੇ ਮੌਕਿਆਂ ਤੇ ਮਹਿਮਾਨਾਂ ਨੂੰਪੌਧੇ ਭੇਂਟ ਕਰਨ ਦੀ ਪਥਾ ਆਰੰਭ ਕੀਤੀ ਹੈ ਅਤੇ ਕਾਲਜ 'ਚ ਦੀਵਾਲੀ ਨੂੰਗੀਨ ਦੀਵਾਲੀ ਦੇ ਰੂਪ 'ਚ ਮਣਾਇਆ ਗਿਆ ਸੀ। ਇਨ•ਾਂ ਦੋਨਾਂ ਗੱਲਾਂ ਦੇ ਲਈ ਕਾਲਜ ਦੀ ਭਰਪੂਰ ਪਸ਼ੰਸਾ ਕੀਤੀ ਗਈ। ਪੂਰੇ ਜ¦ਧਰ ਦੇ ਕਾਲਜਾਂ ਵਿਚੋਂ ਇਸ ਸਨਮਾਨ ਦੇ ਲਈ ਪੋ. ਡਾ. ਅਜੈ ਸਰੀਨ ਦੀ ਚੋਣ ਹੋਈ। ਪਿੰ. ਡਾ. ਸਰੀਨ ਨੇ ਇਸ ਸਨਮਾਨ ਦੇ ਲਈ ਜ਼ਿਲਾ ਪਸ਼ਾਸਨ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਐਚਐਮਵੀ ਹਮੇਸ਼ਾ ਹੀ ਨਵੇਂ ਕੀਰਤਿਮਾਨ ਸਥਾਪਿਤ ਕਰਨ ਦੇ ਲਈ ਅੱਗੇ ਰਹਿੰਦਾ ਹੈ। ਐਚਐਮਵੀ 'ਚ ਹਮੇਸ਼ਾ ਤੋਂ ਹੀ ਨਵੇਂ ਪਯੋਗ ਕੀਤੇ ਜਾਂਦੇ ਹਨ ਜੋ ਸਫਲ ਵੀ ਰਹਿੰਦੇ ਹਨ। ਕਾਲਜ ਦੇ ਸਮੂਹ ਟੀਚਿੰਗ ਤੇ ਨਾੱਨ ਟੀਚਿੰਗ ਸਟਾਫ ਮੈਂਬਰਾਂ ਨੇ ਪਿੰਸੀਪਲ ਡਾ. ਸਰੀਨ ਨੂੰਵਧਾਈ ਦਿੱਤੀ।