Gymnast
Km. Sadhna of Hans Raj Mahila Maha Vidyalaya represented GNDU Amritsar in All India Inter University Rhythmic
Gymnastics Championship held at Kurukshetra University from 15th January
to 19th January, 2018 and she got Bronze Medal in All India Inter
University Rhythmic Gymnastics Championship.
College Principal Prof. Dr.
(Mrs.) Ajay Sareen, HOD Physical Education Mrs. Sudarshan Kang congratulated
her. On this occasion, DPE Ms. Harmeet
Kaur, Ms. Sukhwinder Kaur, Ms. Baldeena D. Khokhar were present.
ਹੰਸ ਰਾਜ ਮਹਿਲਾ ਮਹਾਂਵਿਦਿਆਲਾ ਦੀ ਵਿਦਿਆਰਥਣ ਸਾਧਨਾ ਨੇ ਕੁਰੁਸ਼ੇਤਰ ਯੂਨੀ. 'ਚ ਆਯੋਜਿਤ ਆਲ ਇੰਡੀਆ ਇੰਟਰ ਯੂਨੀ. ਰਿਦਮਿਕ ਜਿਮਨਾਸਟਿਕਸ ਮੁਕਾਬਲੇ 'ਚ ਜੀਐਨਡੀਯੂ ਅੰਮਿਤਸਰ ਦਾ ਪਤਿਨਿਧਿਤਵ ਕੀਤਾ ਅਤੇ ਇਸ ਮੁਕਾਬਲੇ 'ਚ ਬਾਂਜ਼ ਮੈਡਲ ਵੀ ਪਾਪਤ ਕੀਤਾ। ਪਿੰ. ਡਾ. ਅਜੈ ਸਰੀਨ ਨੇ ਸਾਧਨਾ ਨੂੰਵਧਾਈ ਦਿੱਤੀ ਅਤੇ ਉਸਦੇ ਉਝਵਲ ਭੱਵਿਖ ਦੀ ਕਾਮਨਾ ਕੀਤੀ। ਇਸ ਮੌਕੇ ਤੇ ਵਿਭਾਗ ਦੀ ਮੁਖੀ ਸੁਦਰਸ਼ਨ ਕੰਗ ਅਤੇ ਡੀਪੀਈ ਹਰਮੀਤ ਕੌਰ, ਸੁਖਵਿੰਦਰ ਕੋਰ ਤੇ ਬਲਦੀਨਾ ਵੀ ਮੌਜੂਦ ਸਨ।