Thursday, 25 January 2018

Students of HMV Collegiate School visited Golden Temple

The students of SSC I (Arts and Science) of HMV Collegiate Sr. Sec. School visited Golden Temple under the guidance of Principal Prof. Dr. (Mrs.) Ajay Sareen and Coordinator Mrs. Meenakshi Syal.  The students learnt religious and cultural values with full enthusiasm.  Principal Prof. Dr. (Mrs.) Ajay Sareen said that such visits prove very fruitful for the students.  This trip was organized by Mrs. Preeti Thapar of English Department in association with Mrs. Prabhjot Kaur and Mrs. Chitra.  The students paid homage there and seek the blessings of Almighty.

ਹੰਸ ਰਾਜ ਮਹਿਲਾ ਮਹਾਂਵਿਦਿਆਲਾ ਦੀ ਵਿਦਿਆਰਥਣਾਂ ਨੇ ਪਿੰ. ਡਾ. ਅਜੈ ਸਰੀਨ ਦੇ ਦਿਸ਼ਾ ਨਿਰਦੇਸ਼ ਅਤੇ ਕੋਆਰਡੀਨੇਟਰ ਮੀਨਾਕਸ਼ੀ ਸਿਆਲ ਦੇ ਮਾਰਗ ਦਰਸ਼ਨ 'ਚ ਸਵਰਨ ਮੰਦਿਰ, ਅਮਿਤਸਰ ਦਾ ਦੌਰਾ ਕੀਤਾ।  ਵਿਦਿਆਰਥਣਾਂ ਨੇ ਇਸ ਦੋਰਾਨ ਨ ਸਿਰਫ ਧਾਰਮਿਕ ਬਲਕਿ ਸਾਂਸ´ਿਤਿਕ ਮੁੱਲਾਂ ਦੇ ਬਾਰੇ 'ਚ ਵੀ ਜਾਣਿਆ।  ਪਿੰ. ਡਾ. ਸਰੀਨ ਨੇ ਕਿਹਾ ਕਿ ਇਸ ਤਰ•ਾਂ ਦੇ ਦੌਰੇ ਵਿਦਿਆਰਥੀਆਂ ਲਈ ਬਹੁਤ ਉਪਯੋਗੀ ਸਾਬਿਤ ਹੁੰਦੇ ਹਨ।  ਇਸ ਦੌਰੇ ਦਾ ਆਯੋਜਨ ਅੰਗਰੇਜੀ ਵਿਭਾਗ ਦੀ ਪੀਤਿ ਥਾਪਰ ਤੇ ਪਭਜੋਤ ਕੌਰ ਅਤੇ ਚਿਤਰਾ ਨੇ ਕੀਤਾ।  ਵਿਦਿਆਰਥਣਾਂ ਨੇ ਗੁਰੂ ਘਰ 'ਚ ਮਥਾ ਟੇਕਦੇ ਹੋਏ ਰੱਬ ਤੋਂ ਆਸ਼ੀਰਵਾਦ ਮ§ਗਿਆ।