Km. Priyanka
Marwaha of Hans Raj Mahila Maha Vidyalaya got the best speaker award at
National Youth Parliament, Pune. 22
student speakers were selected from all over India and participating foreign
countries after two rounds. In the first
round, the students sent their videos and in the second round they made
presentations to the selection panel at MIT Pune. Priyanka Marwaha had spoken on the topic
Casteism in India Democracy: Problems and Prospects’. There were 6 categories and in her category
she competed with 65 selected candidates and got the position of first
speaker. She had the honour of
addressing more than 5000 participants from across the country and the
world. She had a special honour of
interacting with the best of the best in India polity. Priyanka Marwaha describes it as a once in a
lifetime experience and is filled with gratitude towards her mentors and Madam
Principal Prof. Dr. (Mrs.) Ajay Sareen for not only inspiring and motivating
but also supporting her to participate in the event. The valedictory function was presided over by
Chief Minister of Orissa, Mr. Naveen Patraik, Hon’ble Former President Mrs.
Pratibha Patil, Senior Politician, Mr. Murli Manohar Joshi and Mr. Karad.
Priyanka was
accompanied by NSS Programme Officer Mrs. Veena Arora and Navjot Kaur, who also
participated actively in National Youth Parliament. Ms. Priyanka is Secretary Debating Society
and Secretary Literary Society of HMV.
Principal Dr. Ajay Sareen encouraged the students to participate more
actively in such activities. Mrs.
Ramnita Saini Sharda, Dean Innovative Practices, Incharge Literary Society and
Debating Society thanked Principal Prof. Dr. Ajay Sareen for her constant
support to students to achieve their goals.
On this occasion, Mrs. Ramnita Saini Sharda, NSS Programme Officer, Mrs.
Veena Arora and Dr. Anjana Bhatia were also present.
ਹੰਸ ਰਾਜ ਮਹਿਲਾ ਮਹਾਂਵਿਦਿਆਲਾ ਦੀ ਵਿਦਿਆਰਥਣ ਪਿਯੰਕਾ ਮਰਵਾਹਾ ਨੂੰਰਾਸ਼ਟਰੀ ਵਿਦਿਆਰਥੀ ਸੰਸਦ, ਪੁਣੇ ਵੱਲੋਂ ਸਰਵਓਤਮ ਵਕਤਾ ਦੇ ਇਨਾਮ ਨਾਲ ਨਵਾਜ਼ਿਆ ਗਿਆ। ਦੇਸ਼ ਅਤੇ ਵਿਦੇਸ਼ ਤੋਂ 22 ਵਿਦਿਆਰਥੀ ਵਰਤਾਵਾਂ ਦੀ ਦੋ ਚਰਣਾਂ ਦੇ ਬਾਅਦ ਚੋਣ ਕੀਤੀ ਗਈ ਸੀ। ਪਹਿਲੇ ਚਰਣ 'ਚ ਵਿਦਿਆਰਥਣਾਂ ਨੇ ਆਪਣੀ ਵੀਡਿਓ ਭੇਜੀ ਅਤੇ ਦੂਜੇ ਚਰਣ 'ਚ ਐਮਆਈਟੀ ਪੁਣੇ 'ਚ ਚੌਣ ਪੈਨਲ ਦੇ ਸਾਹਮਣੇ ਆਪਣੀ ਪਸਤੁਤਿ ਦਿੱਤੀ। ਪਸਤੁਤਿ ਦਾ ਵਿਸ਼ਾ ਸੀ ‘ਭਾਰਤੀ ਲੋਕਤੰਤਰ 'ਚ ਜਾਤਿਵਾਦ : ਸਮੱਸਿਆਵਾਂ ਤੇ ਸੰਭਾਵਨਾਵਾਂ'। ਇਸ ਮੁਕਾਬਲੇ 'ਚ 6 ਸ਼ੇਣੀਆਂ ਸਨ ਅਤੇ ਪਿਯੰਕਾ ਦੀ ਸੇਣੀ 'ਚ 65 ਵਕਤਿਆਂ ਦੀ ਚੌਣ ਹੋਈ ਜਿਸ 'ਚ ਪਿਯੰਕਾ ਨੇ ਪਹਿਲਾ ਸਥਾਨ ਪਾਪਤ ਕੀਤਾ। ਪੂਰੇ ਭਾਰਤ ਤੇ ਵਿਦੇਸ਼ ਤੋਂ ਆਏ 5000 ਵਕਤਿਆਂ ਨੂੰਪਿਯੰਕਾ ਨੇ ਸੰਬੋਧਿਤ ਕੀਤਾ। ਭਾਰਤੀ ਰਾਜਨੀਤਿ 'ਚ ਸਰਵਓਤਮ ਦੇ ਨਾਲ ਗੱਲਬਾਤ ਕਰਨ ਦਾ ਉਨ•ਾਂ ਨੂੰਵਿਸ਼ੇਸ਼ ਮੌਕਾ ਮਿਲਿਆ। ਪਿਯੰਕਾ ਨੇ ਇਸ ਨੂੰਆਜੀਵਨ ਅਨੁਭਵ ਆਖਿਆ ਅਤੇ ਆਪਣੇ ਗੁਰੂਆਂ ਤੇ ਪਿੰਸੀਪਲ ਪੋ. ਡਾ. (ਸੀਮਤੀ) ਅਜੈ ਸਰੀਨ ਦਾ ਲਗਾਤਾਰ ਸਮਰਥਨ ਦੇਣ ਲਈ ਧੰਨਵਾਦ ਕੀਤਾ। ਪੋਗਰਾਮ ਦੀ ਵੈਲੀਡਿਕਟਰੀ ਦੇ ਮੌਕੇ ਤੇ ਅੋਡੀਸਾ ਦੇ ਮੁੱਖਮੰਤਰੀ ਨਵੀਨ ਪਟਨਾਇਕ, ਸਾਬਕਾ ਰਾਸ਼ਟਰਪਤੀ ਪਤਿਭਾ ਪਾਟਿਲ, ਸੀਨਿਅਰ ਪੋਲੀਟਿਸ਼ੀਅਨ ਮੁਰਲੀ ਮਨੋਹਰ ਜੋਸ਼ੀ ਤੇ ਕਾਰਦ ਮੌਜੂਦ ਸਨ। ਪਿਯੰਕਾ ਦੇ ਨਾਲ ਪੋਗਰਾਮ ਆਫਿਸਰ ਵੀਨਾ ਅਰੋੜਾ ਤੇ ਕੁ. ਨਵਜੋਤ ਕੌਰ ਵੀ ਮੌਜੂਦ ਸਨ। ਨਵਜੋਤ ਨੇ ਵੀ ਵਿਦਿਆਰਥੀ ਸੰਸਦ 'ਚ ਭਾਗ ਲਿਆ।
ਕੁ. ਪਿਯੰਕਾ ਐਚਐਮਵੀ ਦੀ ਡਿਬੇਟਿੰਗ ਸੋਸਾਇਟੀ ਤੇ ਲਿਟਰੇਰੀ ਸੋਸਾਇਟੀ ਦੀ ਸਕੱਤਰ ਹੈ। ਪਿੰ. ਡਾ. ਸਰੀਨ ਨੇ ਵਿਦਿਆਰਥਣਾਂ ਨੂੰਇਸ ਤਰ•ਾਂ ਦੀ ਗਤਿਵਿਧੀਆਂ 'ਚ ਵੱਧ-ਚੜ• ਕੇ ਭਾਗ ਲੈਣ ਲਈ ਪੇਰਿਤ ਕੀਤਾ। ਡੀਨ ਇਨੋਵੇਟਿਵ ਪੈਕਟਿਸ ਤੇ ਇੰਚਾਰਜ਼ ਡਿਬੇਟਿੰਗ ਸੋਸਾਇਟੀ ਤੇ ਲਿਟਰੇਰੀ ਸੋਸਾਇਟੀ ਰਮਨੀਤਾ ਸੈਨੀ ਸ਼ਾਰਦਾ ਨੇ ਪਿੰ ਡਾ. ਸਰੀਨ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਐਨਐਸਐਸ ਪੋਗਾਮ ਆਫਿਸਰ ਵੀਨਾ ਅਰੋੜਾ ਤੇ ਡਾ. ਅੰਜਨਾ ਭਾਟਿਆ ਵੀ ਮੌਜੂਦ ਸਨ।