Sunday, 21 January 2018

HMV Won Overall Trophy in Colors-2018 at CT

The students of Hans Raj Mahila Vidyalaya won overall trophy in “Colors-2018”  organized by CT Institute of Mgt. & Information Technology.  Principal Prof. Dr. (Mrs.) Ajay Sareen congratulated Youth Welfare Deptt. & the students.  The students won Ist prize in Fashion Show, Clay Modelling, Folk Dance, Folk Music, Western Music. They won 2nd prize in Poster Making, Table Setting, Business Plan & Ad mad show.  3rd prize was won in News Anchoring & Debate.  The students were given trophies & Certificates.  On this occasion, Dean Youth Welfare Mrs. Navroop, Co-Dean Miss Shama Sharma & members of Core Committee were present.

ਹੰਸ ਰਾਜ ਮਹਿਲਾ ਮਹਾਂਵਿਦਿਆਲਾ ਦੀਆਂ ਵਿਦਿਆਰਥਣਾਂ ਨੇ ਸੀ.ਟੀ.ਇੰਸਟੀਟਿਉਟ ਆੱਫ ਮੈਨੇਜ਼ਮੇਂਟ ਏਂਡ ਆਈ.ਟੀ. 'ਚ ਆਯੋਜਿਤ ‘ਕਲਰਸ-2018' ਦੀ ਅੋਵਰਆੱਲ ਟਾਫੀ ਜਿੱਤ ਕੇ ਕਾਲਜ ਦਾ ਨਾਂ ਰੋਸ਼ਨ ਕੀਤਾ।  ਪਿੰਸੀਪਲ ਪੋ. ਡਾ. (ਸੀਮਤੀ) ਅਜੈ ਸਰੀਨ ਨੇ ਯੂਥ ਵੈਲਫੇਅਰ ਵਿਭਾਗ ਅਤੇ ਵਿਦਿਆਰਥੀਆਂ ਨੂੰਵਧਾਈ ਦਿੱਤੀ।  ਕਾਲਜ ਦੀਆਂ ਵਿਦਿਆਰਥਣਾਂ ਨੇ ਫੈਸ਼ਨ ਸ਼ੋ, ਕਲੇ ਮਾਡ¦ਿਗ, ਫੋਕ ਡਾਂਸ, ਫੋਕ ਮਿਊਜ਼ਿਕ, ਵੈਸਟਰਨ ਮਿਊਜਿਕ 'ਚ ਪਹਿਲਾ, ਪੋਸਟਰ ਮੇਕਿੰਗ, ਟੇਬਲ ਸੈਟਿੰਗ, ਬਿਜ਼ਨੇਸ ਪਲੈਨ ਤੇ ਏਡ ਮੇਡ ਸ਼ੋ 'ਚ ਦੂਜਾ ਅਤੇ ਨਿਉਜ਼ ਏਂਕਰਿੰਗ ਤੇ ਡਿਬੇਟ 'ਚ ਤੀਜ਼ਾ ਸਥਾਨ ਪਾਪਤ ਕੀਤਾ।  ਵਿਦਿਆਰਥਣਾਂ ਨੂੰਟਾਫੀ ਤੇ ਸਰਟੀਫਿਕੇਟ ਨਾਲ ਨਵਾਜ਼ਿਆ ਗਿਆ।  ਇਸ ਮੌਕੇ ਤੇ ਡੀਨ ਯੂਥ ਵੈਲਫੇਅਰ ਨਵਰੂਪ ਕੌਰ, ਕੋ-ਡੀਨ ਸ਼ਮਾ ਸ਼ਰਮਾ ਤੇ ਕੋਰ ਕਮੇਟੀ ਦੇ ਮੈਂਬਰ ਮੌਜੂਦ ਸਨ।