The NSS Unit of Hans Raj Mahila Maha
Vidyalaya arranged a Free Medical Camp at
Gakhal village. This village is adopted
by the NSS unit of the college. Dr.
Aarti, Medial Officer of the college and NSS volunteers conducted the free camp
at the village in which the diseases like blood pressure, blood sugar, muscular
problems of the village women were diagnosed.
The village women were given free medical advice and treatment suggestions. The NSS volunteers were very enthusiastic
about arranging the medical camp. The
students also participated in sport activities and had great fun with a lesson
of physical fitness. Principal Prof. Dr.
(Mrs.) Ajay Sareen congratulated the programme officers Mrs. Veena Arora, Dr.
Anjana Bhatia, Asstt. Programme Officers Mrs. Alka, Miss Harmanu Paul and Ms.
Harman for successful organization of the camp.
ਹੰਸ ਰਾਜ ਮਹਿਲਾ ਮਹਾਵਿਦਿਆਲਾ ਦੇ ਐਨਐਸਐਸ ਯੂਨਿਟ ਵੱਲੋਂ ਗਾਖਲ ਪਿੰਡ 'ਚ ਫੀ ਮੈਡਿਕਲ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਪਿੰਡ ਨੂੰਐਚਐਮਵੀ ਕਾਲਜ ਦੇ ਐਨਐਸਐਸ ਯੂਨਿਟ ਦੁਆਰਾ ਅਡਾਪਟ ਕੀਤਾ ਗਿਆ ਹੈ। ਕਾਲਜ ਦੀ ਮੈਡਿਕਲ ਆਫਿਸਰ ਡਾ. ਆਰਤੀ ਅਤੇ ਐਨਐਸਐਸ ਵਾ¦ਟਿਅਰਾਂ ਨੇ ਪਿੰਡ 'ਚ ਲਗਾਏ ਫੀ ਮੈਡਿਕਲ ਕੈਂਪ 'ਚ ਹਾਈ ਬਲੱਡ ਪੈਸ਼ਰ, ਮਧੁਮੇਹ ਅਤੇ ਮਾਸਪੇਸ਼ਿਆਂ ਦੀਆਂ ਸੱਮਸਿਆਵਾਂ ਦਾ ਹੱਲ ਕੀਤਾ ਗਿਆ। ਪਿੰਡ ਦੀਆਂ ਔਰਤਾਂ ਨੂੰਫੀ ਮੈਡਿਕਲ ਸੁਝਾਅ ਅਤੇ ਇਲਾਜ਼ ਦੇ ਸੁਝਾਅ ਦਿੱਤੇ ਗਏ। ਐਨਐਸਐਸ ਵਾ¦ਟਿਅਰਾਂ ਮੈਡਿਕਲ ਕੈਂਪ ਨੂੰਲੈ ਕੇ ਕਾਫੀ ਉਤਸ਼ਾਹਿਤ ਸਨ। ਵਿਦਿਆਰਥਣਾਂ ਨੇ ਸਪੋਰਟਸ ਦੀਆਂ ਗਤੀਵਿਧਿਆਂ 'ਚ ਵੀ ਭਾਗ ਲਿਆ ਅਤੇ ਸ਼ਰੀਰਿਕ ਫਿਟਨੇਸ ਦਾ ਪਾਠ ਸਿਖਿਆ। ਪਿੰਸੀਪਲ ਪੋ. ਡਾ. ਸੀਮਤੀ ਅਜੈ ਸਰੀਨ ਨੇ ਕੈਂਪ ਦੇ ਸਫਲਤਾਪੂਰਵਕ ਆਯੋਜਨ ਦੇ ਲਈ ਪੋਗਾਮ ਅਫਸਰ ਸੀਮਤੀ ਵੀਨਾ ਅਰੋੜਾ, ਡਾ. ਅੰਜਨਾ ਭਾਟਿਆ, ਸਹਾਇਕ ਪੋਗਾਮ ਅਫਸਰ ਅਲਕਾ ਸਰਮਾ, ਹਰਮਨੁ ਤੇ ਹਰਮਨ ਨੂੰਵਧਾਈ ਦਿੱਤੀ।