Health
Awareness Seminar on Swine Flu (HINI Virus) was organized under the able
guidance of Principal Prof. Dr.
(Mrs.) Ajay Sareen by department of Zoology and Botany of Hans Raj Mahila Maha
Vidyalaya in collaboration with Civil
Hospital , Jalandhar. Principal Prof. Dr. (Mrs.) Ajay Sareen, Dr.
Seema Marwaha and Dr. Anjana Bhatia extended green welcome to Dr. Satish Kumar,
District Medical Officer and Dr. Shobhna Bansal, IDST who were the resource
persons of the day. Dr. Satish
enlightened the students about the abbreviation of HINI used along swine flu,
its mode of transmission, symptoms and precautions to be followed. He emphasized on personal hygiene, household
cleanliness which are small measures that can be very useful in preventing
breeding ground of mosquito which are vectors for swine flu. S. Manjit Singh demonstrated the five step
rules for washing hands as recommended by WHO as we touch multiple things
through which we can get infection. Dr.
Shobhna Bansal informed that facility for confirmatory test is only available
in Chandigarh , Patiala
and Ludhiana . If it is positive then one should cover the
face with cotton dupatta throughout to avoid transfer or spread of virus to
others through sneezing. Mr. Naresh
Kumar, Multipurpose Help Supervisor distributed brochure to students that
contained detailed information about swine flu and major precautions to be
followed to avoid contagious infection.
Dr. Shobhna also thanked the faculty members for conducting awareness
seminar for the students. Principal
Prof. Dr. (Mrs.) Ajay Sareen appreciated the efforts of Zoology and Botany
department for organizing awareness seminar in the college premises, which is
need of the hour. Dr. Ramandeep Kaur,
Dr. Sakshi Verma, Ms. Avantika Randev, Ms. Harpreet Kaur, Ms. Anchal Bawa, Mr.
Arvind Chandi, Mr. Sachin Kumar and Mr. Amit Kumar were also present on this
occasion.
ਹੰਸ ਰਾਜ ਮਹਿਲਾ ਮਹਾਵਿਦਿਆਲਿਆ ਨੇ ਜੁਲਾੱਜੀ ਅਤੇ ਬਾਟਨੀ ਵਿਭਾਗ ਦੁਆਰਾ ਸਿਵਿਲ ਹਸਪਤਾਲ ਜਲੰਧਰ ਦੇ ਸਹਿਯੋਗ ਨਾਲ ਸਵਾਇਨ ਫ (ਐਚ.1 ਐਨ.1) ਵਾਇਰਸ ਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਪ੍ਰਿੰਸੀਪਲ ਪ੍ਰੋ. ਡਾ. ਅਜੇ ਸਰੀਨ, ਡਾ. ਸੀਮਾ ਮਰਵਾਹਾ ਅਤੇ ਡਾ. ਅੰਜਨਾ ਭਾਟੀਆ ਨੇ ਰਿਸੋਰਸ ਪਰਸਨ ਡਾ. ਸਤੀਸ਼ ਕੁਮਾਰ, ਜ਼ਿਲ•ਾ ਮੈਡੀਕਲ ਆਫ਼ਿਸਰ ਅਤੇ ਡਾ. ਸ਼ੋਭਨਾ ਬਾਂਸਲ (ਆਈ.ਡੀ.ਐਸ.ਟੀ) ਦਾ ਪਲਾਂਟਰ ਭੇਟ ਕਰ ਸਵਾਗਤ ਕੀਤਾ। ਡਾ. ਸਤੀਸ਼ ਕੁਮਾਰ ਨੇ ਵਿਦਿਆਰਥਣਾਂ ਨੂੰ ਸਵਾਇਨ ਫ ਵਾਇਰਸ ਦੇ ਹਸਤਾਂਤਰਣ, ਲੱਖਣਾਂ ਅਤੇ ਸਾਵਧਾਨੀਆਂ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ। ਉਹਨਾਂ ਨੇ ਵਿਅਕਤੀਗਤ ਸਵੱਛਤਾ, ਘਰ ਦੀ ਸਾਫ਼ ਸਫਾਈ ਆਦਿ ਦੇ ਬਾਰੇ ਵਿੱਚ ਦੱਸਿਆ ਜੋ ਕਿ ਮੱਛਰਾਂ ਨੂੰ ਪੈਦਾ ਹੋਣ ਤੋਂ ਰੋਕਣ ਵਿੱਚ ਕਾਰਗਰ ਸਿੱਧ ਹੋਏ ਹਨ। ਮੱਛਰ ਵੀ ਸਵਾਇਨ ਫ ਦੇ ਵੈਕਟਰ ਹੁੰਦੇ ਹਨ। ਸਰਦਾਰ ਮਨਜੀਤ ਸਿੰਘ ਨੇ ਡਬਲਯੂ.ਐਚ.ਓ. ਦੁਆਰਾ ਦੱਸੇ ਗਏ ਹੱਥ ਧੋਣ ਦੇ ਪੰਜ ਤਰੀਕਿਆਂ ਦੇ ਬਾਰੇ ਦੱਸਿਆ। ਉਹਨਾਂ ਨੇ ਕਿਹਾ ਕਿ ਅਸ ਅਣਗਿਣਤ ਚੀਜ਼ਾਂ ਨੂੰ ਛੁੰਦੇ ਹਾਂ ਜਿਸ ਨਾਲ ਇਨਫੈਕਸ਼ਨ ਹੋ ਸਕਦੀ ਹੈ। ਡਾ. ਸੋਭਨਾ ਬਾਂਸਲ ਨੇ ਦੱਸਿਆ ਕਿ ਪੁਸ਼ਟੀਕਾਰਕ ਟੈਸਟ ਕੇਵਲ ਚੰਡੀਗੜ•, ਪਟਿਆਲਾ ਅਤੇ «ਧਿਆਣਾ ਵਿੱਚ ਉਪਲੱਬਧ ਹੈ। ਅਗਰ ਇਹ ਟੈਸਟ ਪਾਜ਼ਿਟਿਵ ਆ ਜਾਂਦਾ ਹੈ ਤਾਂ ਵਿਅਕਤੀ ਨੂੰ ਹਰ ਸਮੇਂ ਆਪਣਾ ਮੂੰਹ ਕੋਟਨ ਦੇ ਦੁਪਟੇ ਨਾਲ ਢੱਕ ਕੇ ਰਖਣਾ ਚਾਹੀਦਾ ਹੈ ਤਾਕਿ ਖਾਂਸੀ ਅਤੇ ਛਕ ਨਾਲ ਇਹ ਵਾਇਰਸ ਦੂਜਿਆਂ ਤਕ ਨਾ ਜਾ ਸਕੇ। ਮਲਟੀਪਰਪਸ ਹੈਲਪ ਸੁਪਰਵਾਇਜ਼ਰ ਨਰੇਸ਼ ਕੁਮਾਰ ਨੇ ਵਿਦਿਆਰਥਣਾਂ ਨੂੰ ਸਵਾਇਨ ਫ ਦੀ ਜਾਣਕਾਰੀ ਦੇਣ ਵਾਲੀ ਵਿਵਰਣਿਕਾ ਵਿਤਰਿਤ ਕੀਤੀ। ਪ੍ਰਿੰਸੀਪਲ ਪ੍ਰੋ. ਡਾ. ਅਜੇ ਸਰੀਨ ਨੇ ਜੁਲਾੱਜੀ ਅਤੇ ਬੋਟਨੀ ਵਿਭਾਗ ਦੀ ਸੈਮੀਨਾਰ ਆਯੋਜਨ ਤੇ ਪ੍ਰਸੰਸਾ ਕੀਤਾ। ਇਸ ਅਵਸਰ ਤੇ ਰਮਨਦੀਪ ਕੌਰ, ਡਾ. ਸਾਕਸ਼ੀ ਵਰਮਾ, ਅਵੰਤਿਕਾ, ਹਰਪ੍ਰਤੀ ਕੌਰ, ਆਂਚਲ ਬਾਵਾ, ਅਰਵਿੰਦ ਕੁਮਾਰ, ਸਚਿਨ ਅਤੇ ਅਮਿਤ ਵੀ ਮੌਜੂਦ ਸਨ।